ਅੰਨਦਾਤਿਆਂ ਦਾ ਇਤਿਹਾਸ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਇੱਕ ਸੌ ਸੱਠ ਸ਼ਹੀਦ ,
ਹੋ ਗਏ ਹੱਕਾਂ ਲਈ ।
ਕਿੰਨੇ ਹੋਣਗੇ ਹੋਰ  ,
ਜ਼ਮੀਨੀਂ ਟੱਕਾਂ ਲਈ ।
ਤੁਸੀਂ ਓਡਵਾਇਰ ਪੁੱਤੋ ,
ਕਿਤੇ ਭੁੱਲ ਜਾਇਓ ਨਾ ;
ਇਹ ਤਾਂ ਸਕੇ ਭਾਈ ਨੂੰ ,
ਮਾਰ ਦਿੰਦੇ ਨੇ ਵੱਟਾਂ ਲਈ ।
         ਰੁਲ਼ਦੂ ਬੱਕਰੀਆਂ ਵਾਲ਼ਾ .
    ਪਿੰਡ ਰੰਚਣਾਂ , ਪੰਜਾਬ (ਭਾਰਤ)
Previous articleਅਜੋਕੀ ਗੱਲ
Next articleਆਮ ਆਦਮੀ ਪਾਰਟੀ ਨੇ ਨਗਰ ਕੌਂਸਲ 13 ਵਿਚੋਂ 9 ਸੀਟਾਂ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ