ਅਣਥੱਕ ਯੋਧੇ

ਬਿੰਦਰ ਇਟਲੀ
(ਸਮਾਜ ਵੀਕਲੀ)

 

ਭੱਜ ਗਏ ਕਾਂਗਰਸ ਤੇ ਅਕਾਲੀ
ਕਿਰਤੀ ਖਡ਼੍ਹ ਗਏ ਅੜਕੇ
ਕਹਿੰਦੇ  ਹੁਣ ਨਹੀਂ ਮੁੜਦੇ ਪਿੱਛੇ
ਹੱਕ ਲਵਾਂਗੇ ਲੜਕੇ
ਬੜੇ    ਤੂਫ਼ਾਨ    ਮੋੜੇ  ਅੱਸਾਂ ਨੇ
ਆਏ ਸੀ ਇੱਥੇ  ਚੜ੍ਹਕੇ
ਆਉਂਦਾ ਨਹੀਂ  ਯਕੀਨ ਜੇ ਤੈਨੂੰ
ਇਤਿਹਾਸ ਵੇਖਲਾ ਪੜ੍ਹ ਕੇ
ਜਿੱਤ  ਹੋਵੇਗੀ    ਸਾਡੀ  ਬਿੰਦਰਾ
ਵੇਖੁ  ਦੁਨੀਆਂ ਵੇਖੂ ਖੜ੍ਹਕੇ
ਬਿੰਦਰ ਇਟਲੀ   (ਜਾਨ ਏ ਸਾਹਿਤ)
00393278159218
Previous articleਅੱਜ ਵੀ ਔਰਤ
Next articleਬੇ-ਸਹਾਰਾ ਬਜ਼ੁਰਗਾਂ ਦੀ ਵਿੰਡਵਨਾ