(ਸਮਾਜ ਵੀਕਲੀ)
ਆਕੜ ਤੇਰੀ ਏ।
ਮਜਬੂਰੀ ਮੇਰੀ ਏ।
ਮਰਜ਼ੀ ਤੇਰੀ ਏ।
ਉਡੀਕ ਮੇਰੀ ਏ।
ਨਫ਼ਰਤ ਤੇਰੀ ਏ।
ਮੁਹੱਬਤ ਮੇਰੀ ਏ।
ਨਜ਼ਰਅੰਦਾਜ਼ੀ ਤੇਰੀ ਏ।
ਦੇਖਣ ਦੀ ਤਾਂਘ ਮੇਰੀ ਏ।
ਬੇਫ਼ਿਕਰੀ ਤੇਰੀ ਏ।
ਫ਼ਿਕਰ ਮੇਰੀ ਏ।
ਮਜ਼ਾਕ ਤੇਰੀ ਏ।
ਜਜ਼ਬਾਤ ਮੇਰੀ ਏ।
ਕਾਮਯਾਬੀ ਤੇਰੀ ਏ।
ਅਸਫ਼ਲਤਾ ਮੇਰੀ ਏ।
ਜ਼ਿੰਦਗੀ ਮੇਰੀ ਏ।
ਐਪਰ ਘੇਰੀ ਤੇਰੀ ਏ।
ਵੀਰਪਾਲ ਵੀਰਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly