ਵਿਸ਼ਵ ਕੈਂਸਰ ਦਿਵਸ

(ਸਮਾਜ ਵੀਕਲੀ)
ਸੁਣਿਐਂ ਚਾਰ ਫ਼ਰਵਰੀ
ਕੈਂਸਰ ਦਿਵਸ
ਮਨਾਉਂਦੀ ਹੈ ਦੁਨੀਆਂ ।
ਇਸ ਨਾਮੁਰਾਦ ਦਾ
ਨਾਓਂ ਸੁਣਦਿਆਂ
ਘਬਰਾਉਂਦੀ ਹੈ ਦੁਨੀਆਂ ।
ਜਿਹੜੇ ਟੈਸਟ ਕਰਾਉਂਦੇ
ਰਹਿੰਦੇ ਸ਼ੁਰੂ ਵਿੱਚ
ਪਤਾ ਲਗਾ ਲੈਂਦੇ  ;
ਬਾਕੀ ਦੀ ਲਾਲਚੀਆਂ ਤੋਂ
ਝੁੱਗਾ ਹੀ ਚੌੜ
ਕਰਾਉਂਦੀ ਹੈ ਦੁਨੀਆਂ ।
          ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
             9914836037
Previous articleਐਸ ਐਚ ਓ ਸਿਕੰਦਰ ਸਿੰਘ ਵਿਰਕ ਨੇ ਥਾਣਾ ਮਹਿਤਪੁਰ ਦਾ ਚਾਰਜ ਸੰਭਾਲਿਆ
Next articleSAMAJ WEEKLY = 05/02/2025