HOME ਮਹਿਲਾ ਵਿੰਗ ਦੀ ਮੀਟਿੰਗ ਪਿੰਡ ਕਾਕੜ ਕਲਾ ਵਿਖੇ ਹੋਈ, ਔਰਤਾਂ ਨੇ...

ਮਹਿਲਾ ਵਿੰਗ ਦੀ ਮੀਟਿੰਗ ਪਿੰਡ ਕਾਕੜ ਕਲਾ ਵਿਖੇ ਹੋਈ, ਔਰਤਾਂ ਨੇ ਨਵੇਂ ਯੁੱਗ ਵਿਚ ਕੀਰਤੀਮਾਨ ਸਥਾਪਤ ਕੀਤਾ – ਰਣਜੀਤ ਕੌਰ ਕਾਕੜ ਕਲਾਂ

2
ਸ਼ਾਹਕੋਟ,   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਆਮ ਆਦਮੀ ਪਾਰਟੀ ਦੇ ਮਹਿਲਾਂ ਵਿੰਗ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਦਿੱਗਜ ਆਗੂ ਉਘੇ ਸਮਾਜਸੇਵੀ, ਤੇ ਮਹਿਲਾ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕਾਕੜ ਕਲਾਂ ਵਿਖੇ ਹੋਈ। ਮੀਟਿੰਗ ਦੌਰਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨਾਰੀ ਨੇ ਨਵੇਂ ਯੁੱਗ ਵਿਚ ਸ਼ਕਤੀ ਬਣ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਅਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਹਰ ਖੇਤਰ ਵਿਚ ਪਾਇਆ ਵਡਮੁੱਲਾ ਯੋਗਦਾਨ ਸੁਨਿਹਰੀ ਯੁੱਗ ਦਾ ਆਗਾਜ਼ ਹੈ। ਇਸ ਮੌਕੇ ਉਨ੍ਹਾਂ ਵੱਲੋਂ ਰੱਖੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਭੈਣ ਭਰਾ ਦੇ ਰਿਸ਼ਤੇ ਦੀ ਸਲਾਮਤੀ ਦੀ ਦੁਆ ਮੰਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਹਲਕਾ ਸ਼ਾਹਕੋਟ ਤੋਂ ਚੁਣੇ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਤੇ ਦਫਤਰ ਦੇ ਦਰਵਾਜ਼ੇ ਹਰ ਵਕਤ ਮਹਿਲਾਵਾਂ ਲਈ ਖੁੱਲੇ ਹਨ ਉਨ੍ਹਾਂ ਕਿਹਾ ਕਿ ਅਸੀਂ ਰਲਕੇ ਮੌਢੇ ਨਾਲ ਮੋਢਾ ਜੋੜ ਕੇ ਔਰਤਾਂ ਦੀ ਭਲਾਈ ਲਈ ਉਪਰਾਲੇ ਜਾਰੀ ਰੱਖਾਂਗੇ ਇਸ ਮੌਕੇ  ਦੋਆਬਾ ਪ੍ਰਧਾਨ ਮਹਿਲਾ ਵਿੰਗ ਗੁਰਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਾ ਗਰੇਵਾਲ ,ਹਲਕਾ ਕੋਆਰਡੀਨੇਟਰ ਅਮਨਪ੍ਰੀਤ ਕੌਰ, ਹਰਜਿੰਦਰ ਕੌਰ, ਬਲਵਿੰਦਰ ਕੌਰ ਹੰਸ, ਅਮਰਜੀਤ ਕੌਰ, ਰੇਸ਼ਮ ਕੌਰ, ਹਰਪ੍ਰੀਤ ਕੌਰ, ਹਰਪਾਲ ਕੌਰ, ਗੁਰਮੀਤ ਕੌਰ, ਸੁਰਿੰਦਰ ਕੌਰ, ਨਿਰਮਲ ਕੌਰ, ਰੀਟਾ ਸੋਬਤੀ,ਹਰਦੀਪ ਕੌਰ, ਜੋਤੀ ਸਰਪੰਚ, ਨਵਨੀਤ ਸਦੀ , ਕੁਲਵਿੰਦਰ ਕੌਰ ,ਨਵਜੋਤ ਕੌਰ ,ਦਵਿੰਦਰ ਕੌਰ  ,ਮਨਜੀਤ ਕੌਰ ,ਸਨਦੀਪ ਕੌਰ , ਰੀਤੂ ਬਾਲਾ , ਇੰਦੂ ਬਾਲਾ ,ਸਿਮਰਨ , ਹਰਜੀਤ ਕੌਰ  ,ਜਸਵਿੰਦਰ ਕੌਰ ਮੀਏਵਾਲ ,ਹਰਜੀਤ ਕੌਰ ,ਸੁਰਜੀਤ ਕੌਰ,ਹਰਜਿੰਦਰ ਕੌਰ  ,ਜਸਵੀਰ ਕੌਰ ਪੱਤਮਾ  ,ਪੂਜਾ ਪਰਜੀਆ ,ਮਨਜੀਤ ਕੌਰ ਪਰਜੀਆ ,ਸਰਬਜੀਤ ਕੌਰ ,ਸਨਦੀਪ ਕੌਰ ਪਰਜੀਆ ,ਸੁਖਵਿੰਦਰ ਕੌਰ ਪਰਜੀਆ ,ਮਨਪ੍ਰੀਤ ਕੌਰ ਰੇੜਵਾ ,ਕੁਲਦੀਪ ਕੌਰ ,ਮਨਪ੍ਰੀਤ ਕੌਰ ਸੇਖੇਵਾਲ  ,ਹਰਪ੍ਰੀਤ ਕੌਰ ,ਰਣਜੀਤ ਕੌਰ ,ਪਰਮਿੰਦਰ ਕੌਰ ,ਸਰਬਜੀਤ ਕੌਰ ,ਕੁਲਵਿੰਦਰ ਕੌਰ ,ਸਿੰਦਰ ਕੋਰ  ,ਬਲਜੀਤ ਕੌਰ  ,ਮਨਦੀਪ ਕੌਰ ,ਰਾਜਵੀਰ  ਕੌਰ ,ਕਮਲਜੀਤ ਕੌਰ ,ਸਰਬਜੀਤ ਕੌਰ ,ਪੂਜਾ ,ਰੁਪਿੰਦਰ ਕੌਰ ,ਹਰਜਿੰਦਰ ਕੌਰ ,ਸਰਬਜੀਤ ਕੌਰ ਨਵਾ ਪਿੰਡ ਅਕਾਲੀਆ,ਸੁਖਜਿੰਦਰ ਕੌਰ ,ਬਲਵਿੰਦਰ ਕੌਰ,ਰਾਜਵਿੰਦਰ ਕੌਰ ,ਪਰਮਜੀਤ ਕੌਰ, ਪਰਮਿੰਦਰ ਕੌਰ ,ਰਮਿੰਦਰ ਕੌਰ ,ਅਮਨਜੋਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article15 ਅਗਸਤ ਨੂੰ ਮਨਾਇਆ ਜਾਵੇਗਾ ਸੰਤ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ
Next articleलोहिया की नजर में भारत छोड़ो आंदोलन