ਸਰਦੀਆਂ

(ਸਮਾਜ ਵੀਕਲੀ) ਹੁਣ ਸਰਦੀਆਂ ਸ਼ੁਰੂ ਹੋ ਗਈਆਂ ਹਨ। ਠੰਢ ਕਾਫੀ ਵੱਧ ਗਈ ਹੈ। ਮੈਂ ਸਕੂਲ ਵਿੱਚ ਗਰਮ ਕੱਪੜੇ ਪਾ ਕੇ ਆਉਂਦਾ ਹਾਂ। ਮੇਰੇ ਮਾਤਾ – ਪਿਤਾ ਮੈਨੂੰ ਮੂੰਗਫਲੀ ਲਿਆਏ। ਮੈਂ ਆਪਣੇ ਘਰ ਵਿੱਚ ਚੁੱਲੇ ਅੱਗੇ ਬੈਠ ਕੇ ਅੱਗ ਸੇਕਦਾ ਹਾਂ। ਸਰਦੀਆਂ ਦੀਆਂ ਛੁੱਟੀਆਂ ਵਿੱਚ ਮੈਂ ਨਾਨਕੇ ਘੁੰਮਣ ਜਾਂਦਾ ਹਾਂ । ਮੈਂ ਹਰ ਰੋਜ਼ ਗਰਮ ਕੱਪੜੇ ਪਾਉਂਦਾ ਹਾਂ। ਠੰਢ ਦੇ ਮੌਸਮ ਵਿੱਚ ਮੂੰਗਫਲੀ ਤੇ ਗੱਚਕ ਵੀ ਖਾਂਦਾ ਹਾਂ। ਸਰਦੀਆਂ ਵਿੱਚ ਮੈਂ ਕੰਬਲ ਵਿੱਚ ਬੈਠ ਜਾਂਦਾ ਹਾਂ। ਜਦੋਂ ਸਰਦੀਆਂ ਖਤਮ ਹੋ ਜਾਣਗੀਆਂ ਤਾਂ ਫਿਰ ਗਰਮੀ ਆ ਜਾਵੇਗੀ।

 ਮਨਵੀਰ ਸਿੰਘ , ਜਮਾਤ – ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ – ਢੇਰ , ਸਿੱਖਿਆ ਬਲਾਕ – ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ – ਰੂਪਨਗਰ ( ਪੰਜਾਬ ) ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ (ਪ੍ਰਸਿੱਧ ਲੇਖਕ – ਸ਼੍ਰੀ ਅਨੰਦਪੁਰ ਸਾਹਿਬ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਬਾਹਰਲੇ ਦੇਸ਼ਾਂ ਵਿੱਚ 
Next article  ਏਹੁ ਹਮਾਰਾ ਜੀਵਣਾ ਹੈ – 466