ਸਰਦੀ

(ਸਮਾਜ ਵੀਕਲੀ)

ਆਈ ਸਰਦੀ ਦੀ ਰੁੱਤ ,
ਮੂੰਗਫਲੀ ਤੇ ਗੱਚਕ ਖਾਵਾਂਗੇ ,
ਠੰਢ ਤੋਂ ਬਚਣ ਲਈ ,
ਗਰਮ ਕੱਪੜੇ ਅਸੀਂ ਪਾਵਾਂਗੇ ,
ਅਖਰੋਟ ਤੇ ਬਦਾਮ ਖਾ ਕੇ ,
ਅਸੀਂ ਆਪਣੀ ਸਿਹਤ ਬਣਾਵਾਂਗੇ ,
ਆਈ ਸਰਦੀ ਦੀ ਰੁੱਤ ,
ਹਰ ਰੋਜ਼ ਸੈਰ ਨੂੰ ਜਾਵਾਂਗੇ ,
ਸਰਦੀ ਦੀਆਂ ਛੁੱਟੀਆਂ ਵਿੱਚ ,
ਨਾਨਕੇ – ਘਰ ਅਸੀਂ ਜਾਵਾਂਗੇ ,
ਮਾਮਾ – ਮਾਮੀ ਜੀ ਨੂੰ ਵੀ ਨਾਲ ਲੈ ਕੇ ,
ਕ੍ਰਿਸਮਿਸ ਦਾ ਤਿਉਹਾਰ ਮਨਾਵਾਂਗੇ ,
ਆਈ ਸਰਦੀ ਦੀ ਰੁੱਤ ,
ਅਸੀਂ ਇਸ ਦਾ ਅਨੰਦ ਉਠਾਵਾਂਗੇ ,
ਅਸੀਂ ਇਸਦਾ ਅਨੰਦ ਉਠਾਵਾਂਗੇ।

ਹਰਨੀਤ ਕੌਰ

ਜਮਾਤ : ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ( ਰੂਪਨਗਰ )
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDiwali will bring an end to BJP’S misrule in UP:
Next articleਦੀਵਾਲੀ ਆਈ