(ਸਮਾਜ ਵੀਕਲੀ) ਅੱਜ (5 ਮਈ 2026) ਨੂੰ ਮੇਰੇ ਪੋਤੇ ਉਤਕਰਸ਼ ਗੋਇਲ ਅਤੇ ਪੋਤੀ ਮਾਇਰਾ ਗੋਇਲ ਵੱਲੋਂ, ਆਪਣੀ ਦਾਦੀ (ਰਾਜ ਰਾਣੀ ਗੋਇਲ) ਦਾ 72ਵਾਂ ਜਨਮ ਦਿਨ, ਸਾਦੇ ਢੰਗ ਨਾਲ ਘਰ ਹੀ ਮਨਾਇਆ ਗਿਆ। ਬੱਚਿਆਂ ਵਲੋਂ ਫੈਸਲਾ ਕੀਤਾ ਗਿਆ ਕਿ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਚੇ ਪੈਸਿਆਂ ਨੂੰ ਲੋੜਵੰਦ ਬੱਚਿਆਂ ਨੂੰ ਪੁਸਤਕਾਂ ਅਤੇ ਸਟੇਸ਼ਨਰੀ ਦੇਣ ਉਪਰ ਕਰਵਾਉਣ ਤੇ ਖ਼ਰਚ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



