HOME ਜਿਸ ਨੂੰ ਤਾਰੇ ਸਤਿਗੁਰ ਲੈਕੇ ਹਾਜ਼ਰ ਹੈਂ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾਂ...

ਜਿਸ ਨੂੰ ਤਾਰੇ ਸਤਿਗੁਰ ਲੈਕੇ ਹਾਜ਼ਰ ਹੈਂ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾਂ ਜਸਵਿੰਦਰ ਜੱਸੀ ਜੀ।

3

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਐਸ ਜੀ ਐਂਡ ਬਿਲ ਬਸਰਾ ਕੰਪਨੀ ਦੀ ਪੇਸ਼ਕਾਰੀ ਅਤੇ ਗੀਤਕਾਰ ਸੰਦੀਪ ਕਨੇਡਾ ਨੇ ਲਿਖਿਆ ਆਪਣੇ ਗੀਤ ਜਿਸ ਨੂੰ ਤਾਰੇ ਸਤਿਗੁਰ ਲੈਕੇ ਹਾਜ਼ਰ ਹੈਂ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਜਸਵਿੰਦਰ ਜੱਸੀ ਜੀ ਜਿਸ ਵਿੱਚ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਕੀਤੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਅਸ਼ਵਨੀ ਸਵੈਨ ਕਨੇਡਾ, ਰੋਹਿਤ ਬੰਗਾ ਅਤੇ ਜੱਸੀ ਬੈਂਸ ਡੁਬੱਈ ਜਿਨ੍ਹਾਂ ਨੇ ਜਸਵਿੰਦਰ ਜੱਸੀ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਪਮਾ ਕਰਨ ਲਈ ਸਹਿਯੋਗ ਕੀਤਾ ‌।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰਦਾਸਪੁਰ ਜਿਲ੍ਹੇ ਦੇ ਸਕੂਲਾਂ ਵਿੱਚ ਹੜ ਪ੍ਰਭਾਵਿਤ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਚੌਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ।