ਚਿੱਟੇ ਤੇ ਭਰਿਸ਼ਟਾਚਾਰ ਦੇ ਖਿਲਾਫ ਬਸਪਾ ਵਰਕਰਾਂ ਵੱਲੋ ਅਣ ਮਿਥੇ ਸਮੇ ਲਈ ਧਰਨਾ ਪ੍ਰਦਰਸ਼ਨ ਸ਼ੁਰੂ

ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਸਪਾ ਵਰਕਰਾਂ ਵੱਲੋ ਅੱਜ ਮਿਤੀ 16=9=2024 ਨੂੰ ਡੀ ਸੀ ਦਫਤਰ ਹੁਸ਼ਿਆਰਪੁਰ ਦੇ ਬਾਹਰ ਧਰਨਾ ਲਗਾਇਆ ਗਿਆ, ਜਿਸ ਦੀ ਅਗਵਾਈ ਐਡਵੋਕੇਟ ਪਲਵਿੰਦਰ ਮਾਨਾ ਜੀ, ਦਿਨੇਸ਼ ਪੱਪੂ ਜੀ, ਸੁਖਦੇਵ ਬਿੱਟਾ ਜੀ ਸੀਨੀਅਰ ਆਗੂ ਸਾਹਿਬਾਨ ਅਤੇ ਬਰਿੰਦਰ ਬੱਦਣ ਸਿਟੀ ਪ੍ਰਧਾਨ ਬਸਪਾ ਦੀ ਅਗਵਾਈ ਵਿੱਚ ਲਗਾਇਆ ਗਿਆ, ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਜੀ, ਡਾਕਟਰ ਰਤਨ ਚੰਦ ਜੀ ਜਿਲਾ ਸਕੱਤਰ, ਬੀਬੀ ਮਹਿੰਦਰ ਕੌਰ ਜਿਲਾ ਪ੍ਰਧਾਨ ਲੇਡੀ ਵਿੰਗ, ਬੀਬੀ ਕ੍ਰਿਸ਼ਨਾ ਜੀ, ਰਾਕੇਸ਼ ਕੀਟੀ ਜੀ ਜਿਲਾ ਸਕੱਤਰ ਤੇ ਇੰਚਾਰਜ ਹਲਕਾ ਚੱਬੇਵਾਲ, ,ਹੈਪੀ ਫਬੀਆਂ ਹਲਕਾ ਪ੍ਰਧਾਨ ਸ਼ਾਮ ਚੁਰਾਸੀ, ਦਰਸ਼ਨ ਲੱਧਰ ਜਿਲਾ ਸਕੱਤਰ, ਉਕਰ ਨਾਲੋਨੀਆਂ ,ਧਰਨੇ ਦੇ ਵਿੱਚ ਪਹੁੰਚੇ ਈ ਅਲੱਗ ਅਲੱਗ ਆਗੂ ਸਾਹਿਬਾਨਾਂ ਨੇ ਆਪੋ ਆਪਣੇ ਵਿਚਾਰ ਰੱਖੇ, ਅਤੇ ਦਸਿਆ ਕਿ ਸ਼ਹਿਰ ਦੇ ਵਿੱਚ ਕਿਸ ਤਰਾਂ ਚਿੱਟੇ ਨਾਲ ਮੌਤਾਂ ਹੋ ਰਹਿਆ ਹਨ ਅਤੇ ਇਹ ਧਰਨਾ ਅਣਮਿਥੇ ਸਮੇਂ ਤੱਕ ਲਾਉਣ ਦਾ ਐਲਾਨ ਕੀਤਾ,ਧਰਨੇ ਦੇ ਵਿੱਚ ਪਹੁੰਚੀ ਆਗੂ ਸਾਹਿਬਾਨਾਂ ਦੇ ਵਿੱਚ ਮੋਹਨ ਲਾਲ ਭਟੋਇਆ ਰਾਸ਼ਟਰੀਏ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ,ਬਿੰਦਰ ਸਰੋਆ ਉਪ ਪ੍ਰਧਾਨ ਪੰਜਾਬ, ਹਰਵਿੰਦਰ ਹੀਰਾ ਜੀ,ਸੂਬੇਦਾਰ ਹਰਭਜਨ ਸਿੰਘ, ਬਲਵੰਤ ਸਹਿਗਲ,, ਜੱਸੀ ਖਾਨਪੁਰ,, ਵਿੱਕੀ ਬੰਗਾ, ਰੂਪਾ ਬੰਗਾ,, ਰਾਜੇਸ਼ ਭੂੰਨੋ,, ਮਾਸਟਰ ਜੈ ਰਾਮ,ਹੰਸ ਰਾਜ,ਵਿਜੇ ਪਾਲ, ਸੰਜੀਵ ਕੁਮਾਰ ਲਾਡੀ, ਬੀਬੀ ਸੁਰਿੰਦਰ ਕੌਰ, ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਾਲ 2024 ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਗਏ ਤਿੰਨ ਕਹਾਣੀਕਾਰਾਂ ਸ਼ਹਿਜ਼ਾਦ ਅਸਲਮ ਲਾਹੌਰ, ਜਿੰਦਰ ਜਲੰਧਰ, ਸੁਰਿੰਦਰ ਨੀਰ ਜੰਮੂ
Next articleਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਵੱਧ ਰਹੀ ਗੁੰਡਾਗਰਦੀ ਤੋਂ ਲੋਕ ਦੁੱਖੀ -ਐਡਵੋਕੇਟ ਬਲਵਿੰਦਰ ਕੁਮਾਰ