HOME ਮੌਸਮ ਭਾਖਿਆਕਾਰ ਪਿੱਲ ਪ੍ਰੀਮੀਅਰ ਦਾ ਦੇਹਾਂਤ

ਮੌਸਮ ਭਾਖਿਆਕਾਰ ਪਿੱਲ ਪ੍ਰੀਮੀਅਰ ਦਾ ਦੇਹਾਂਤ

ਕੈਪਸ਼ਨ ਪਿਲ ਪ੍ਰੀਮੀਅਰ ਦੀ ਇੱਕ ਪੁਰਾਣੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)– ਕੈਨੇਡਾ ਦੇ ਮੀਡੀਆ ਖੇਤਰ ਚ ਉਘੀ ਸ਼ਖਸ਼ੀਅਤ ਵੱਜੋ ਜਾਣੇ ਜਾਂਦੇ ਰਹੇ ਪਿਲ ਪ੍ਰੀਮੀਅਰ ਦਾ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ ਜ਼ਿਕਰਯੋਗ ਹੈ ਕਿ 1940 ‘ਚ ਪੈਦਾ ਹੋਏ ਪਿਲ ਪ੍ਰੀਮੀਅਰ ਕੈਨੇਡਾ ਦੇ ਇੱਕ ਪ੍ਰਮੁੱਖ ਮੀਡੀਆ ਅਦਾਰੇ ਨਾਲ ਜੁੜ ਕੇ ਮੌਸਮ ਦੀ ਭਵਿੱਖਬਾਣੀ ਸਬੰਧੀ ਸੂਚਨਾਵਾਂ ਸਾਂਝੀਆਂ ਕਰਨ ਦੀ ਪੇਸ਼ਕਾਰੀ ਦੀ ਜਿੰਮੇਵਾਰੀ ਨਿਭਾਉਂਦੇ ਸਨ ਆਪਣੇ ਕੈਰੀਅਰ ਦੌਰਾਨ ਉਹਨਾਂ ਵੱਲੋਂ ਆਪਣੀ ਦਿਲਕਸ਼ ਅਵਾਜ਼ ਅਤੇ ਦਿਲਚਸਪ ਅੰਦਾਜ ਨਾਲ ਕੀਤੀ ਜਾਂਦੀ ਪੇਸ਼ਕਾਰੀ ਕਾਰਨ ਉਹ ਥੋੜੇ ਸਮੇਂ ਜੀ ਦਰਸ਼ਕਾਂ ‘ਚ ਕਾਫੀ ਹਰਮਨ ਪਿਆਰੇ ਬਣ ਗਏ ਉਹਨਾਂ ਦੇ ਦਿਹਾਂਤ ਮਗਰੋਂ ਉਹਨਾਂ ਦੇ ਪ੍ਰਸੰਸਕਾਂ ਚ ਸੋਕ ਦੀ ਲਹਿਰ ਦੌੜ ਗਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸੈਂਕੜੇ ਨੌਜਵਾਨਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਦਾ ਬਣਾਇਆ ਹਿੱਸਾ
Next articleਰੁੱਖ ਲਗਾਉਣ ਦਾ ਵੀ ਵਿਰੋਧ! – ਸੋਚਣ ਵਾਲੀ ਗੱਲ