ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਪੰਜਾਬ ਵਾਸੀਓ ਪੰਜਾਬ ਯੋਜਨਾਵਦ ਤਰੀਕੇ ਨਾਲ ਉਜਾੜਿਆ ਜਾ ਰਿਹਾ ਹੁਸ਼ਿਆਰਪੁਰ ਦੇ ਮਹੱਲਾ ਰਹੀਮਪੁਰ ਦੇ ਘਰਾਂ ਤੇ ਇੰਪਰੂਵਮੈਂਟ ਟਰਸਟ ਨੇ ਘਰ ਢਾਉਣ ਦੇ ਨੋਟਿਸ ਲਗਾਏ ਨੇ ਜਦ ਕਿ ਉਹਨਾਂ ਦੀ ਮਾਲਕੀ ਦੀ ਰਜਿਸਟਰੀਆਂ ਉਹਨਾਂ ਦੇ ਕੋਲ ਹਨ,20 ਤਰੀਕ ਨੂੰ ਨੋਟਿਸ ਭੇਜਿਆ 21 ਨੂੰ ਘਰ ਤੋੜਨ ਦਾ ਸਮਾਂ ਦਿੱਤਾ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਦੇ ਇਸ ਜਾਬਰ ਮਾਨਸਿਕਤਾ ਦੀ ਨਿੰਦਾ ਕਰਦੀ ਹੈ ਕਿਸੇ ਵੀ ਕੀਮਤ ਤੇ ਇਹ ਜਬਰ ਬਰਦਾਸ਼ਤ ਨਹੀਂ ਹੋਏਗਾ ਬਸਪਾ ਦੀ ਜੋਨ ਅਤੇ ਜਿਲ੍ਹੇ ਦੀ ਟੀਮ ਮੌਕੇ ਤੇ ਪਹੁੰਚ ਚੁੱਕੀ ਹ ਥੋੜੇ ਹੀ ਸਮੇਂ ਚ ਕਰੀਬ ਅੱਧੇ ਘੰਟੇ ਚ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਅਤੇ ਮੇਰੇ ਨਾਲ ਡਾਕਟਰ ਨਛੱਤਰ ਪਾਲ ਜੀ ਵਿਧਾਇਕ ਇੰਚਾਰਜ ਬਸਪਾ ਪੰਜਾਬ ਅਸੀਂ ਰਹੀਮਪੁਰ ਮਹਲਾ ਹੁਸ਼ਿਆਰਪੁਰ ਪਹੁੰਚ ਰਹੇ ਹਾਂ ਪੀੜਤਾਂ ਦੇ ਨਾਲ ਬਸਪਾ ਡੱਟ ਕੇ ਖੜੂਗੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



