ਸਾਨੂੰ ਗੁਰੂਆ ਦੇ ਪ੍ਰਕਾਸ਼ ਦਿਹਾੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ : ਸੰਤ ਕੁਲਵੰਤ ਰਾਮ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸਾਨੂੰ ਗੁਰੂਆ ਦੇ ਪ੍ਰਕਾਸ਼ ਦਿਹਾੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ।ਇਹ ਸ਼ਬਦ ਸੰਤ ਕੁਲਵੰਤ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਨੇ ਕ੍ਰਾਂਤੀਕਾਰੀ ਰਹਿਬਰ ਧੰਨ-ਧੰਨ ਸਤਿਗੁਰੂ  ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਤ ਦੇ ਕੀਰਤਨ ਦਰਬਾਰ ਸਜਾਉਣ ਮੌਕੇ ਆਖੇ।ਉਕਤ ਦੀਵਾਨਾ ਵਿੱਚ ਸੰਗੀਤ ਵਿਦਆਲਿਆ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਕੀਰਤਨੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਸੰਤ ਕੁਲਵੰਤ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ,ਸੰਤ ਬਾਬਾ ਜਸਵਿੰਦਰ ਸਿੰਘ ਸੱਚਖੰਡ ਡਾਂਡੀਆ ,ਸੰਤ ਜਸਵਿੰਦਰਪਾਲ ਪੰਡਵਾਂ,ਸਾਂਈ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਦਰਬਾਰ ਮੰਢਾਲੀ ਸ਼ਰੀਫ,ਸਾਂਈ ਸਾਧੂ ਸ਼ਾਹ ਚਿਸਤੀ ਦਰਬਾਰ ਕਟਾਰੀਆ,ਬਾਬਾ ਟਹਿਲ ਦਾਸ,ਸੰਤ ਸਰੂਪ ਸਿੰਘ ਹੁਸ਼ਿਆਰਪੁਰ ਆਦਿ ਨੇ ਸੰਗਤਾਂ ਨਾਲ ਪ੍ਰਵਚਨ ਕੀਤੇ।ਇਸ ਮੌਕੇ ਪਿੰ੍ਰਸੀਪਲ ਹਰਭਜ ਰਾਮ,ਲੈਕਚਰਾਰ ਰਾਮ ਲੁਭਾਇਆ ਕਲਸੀ,ਬਿਹਾਰੀ ਲਾਲ ਨੰਗਲ ਡੈਮ,ਕੁਲਵੰਤ ਰਾਮ ਸਰਪੰਚ ਚੱਕ ਮਾਈਦਾਸ, ਪ੍ਰਿੰਸੀ ਰੋਸ਼ਨ ਲਾਲ ਸਰਹਾਲਾ ਰਾਣੰੂਆਂ,ਸੌਂਕੀ ਰਾਮ  ਸਰਹਾਲਾ,ਜਸਵਿੰਦਰ ਰਾਮ ਸਮਾਜ ਸੇਵਕ,ਕੁਲਦੀਪ ਲਾਲ ਗੜ੍ਹਸ਼ੰਕਰ,ਸੋਮ ਨਾਥ ਗੜ੍ਹਸ਼ੰਕਰ,ਯਸ਼ਪਾਲ ਗੜ੍ਹਸ਼ੰਕਰ,ਕੁਲਦੀਪ ਚੰਦ ਗੜ੍ਹਸ਼ੰਕਰ,ਗਿਆਨ ਚੰਦ ਖੁੱਤਨ ਜਲੰਧਰ,ਹਰਜਿੰਦਰ ਕੁਮਾਰ ,ਬਲਵੰਤ ਰਾਏ ਵੜਿੰਗ,ਸਰੋਜ ਕੁਮਾਰ ਵੜਿੰਗ,ਗੁਰਦੀਪ ਸਿੰਘ ਭਰੋਲੀ,ਗੁਰਪ੍ਰੀਤ ਸਿੰਘ,ਸਰਬਜੀਤ ਰਾਮ,ਸ਼ਮੀਰ ਬੰਗੜ,ਭਗਵੰਤ ਕੁਮਾਰ,ਸਰਪੰਚ ਲਖਵੀਰ ਪਾਲ ,ਅਮਰਜੀਤ ਬੰਗੜ,ਦੀਪਾ ਬੰਗੜ,ਪਰਮਜੀਤ ਵਡਾਲਾ,ਨਵਜੋਤ ਬੰਗੜ,ਸਾਬੀ ਸੀਹਵਾਂ,ਬਾਬੂ ਪੰਚ,ਮੋਹਣ ਲਾਲ ਕਲਸੀ ਤਲਵੰਡੀ,ਗੰਗਾ ਰਾਮ ਸਾਧੋਵਾਲ,ਬਲਵੀਰ ਬੰਗੜ,ਮਨਵੀਰ ਬੰਗੜ,ਕੁਲਵਿੰਦਰ ਰਾਮ,ਸਨੀ ਕੁਮਾਰ,ਮੋਹਿਤ ਕੁਮਾਰ,ਕਾਲਾ ਬੰਗੜ,ਕਮਲ ਸੁਨਿਆਰ,ਦੀਪਾ ਭਰੋਲੀ,ਮਿਸਤਰੀ ਜੀਵਨ ਸੁਨਿਆਰ ਆਦਿ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨ ਨਸ਼ਾ ਛੱਡਣ ਲਈ 95019,65267 ਨੰਬਰ ਤੇ ਸੰਪਰਕ ਕਰ ਸਕਦੇ ਹਨ : ਦਲ ਖਾਲਸਾ
Next articleਪੰਜਾਬ ਏਮੇਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੀ ਨਵੀਂ ਟੀਮ ਵਲੋਂ ਡਾ. ਐਮ. ਜਮੀਲ ਬਾਲੀ ਮੀਤ ਪ੍ਰਧਾਨ ਨਿਯੁਕਤ