(ਸਮਾਜ ਵੀਕਲੀ)
ਤੂੰ ਪਤੰਗ ਮੈਂ ਤੇਰੀ ਡੋਰ ਵੇ ਹਾਣੀਆਂ।
ਤੂੰ ਰਾਜਾ ਤੇ ਵਾਂਗ ਲੱਗਦੀ ਮੈਂ ਰਾਣੀਆਂ।
ਹੱਸ ਖੇਡ ਦੋਨਾਂ ਨੇ ਸੀ ਮੌਜਾਂ ਖੂਬ ਮਾਣੀਆਂ।
ਸਾਉਣ ਮਹੀਨੇ ਆਜਾ ਫ਼ਿਰ ਰੁੱਤਾਂ ਲੰਘ ਜਾਣੀਆਂ।
ਮੁੜ ਵਤਨਾਂ ਨੂੰ ਆਜਾ ਫ਼ਿਰ ਰੁੱਤਾਂ ਬੀਤ ਜਾਣੀਆਂ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly