ਸ਼ੁਕਰ

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਅਸੀਂ ਪੱਖਿਆਂ, ਕੂਲਰਾਂ, ਏ ਸੀ ਵਿੱਚ,
ਗਰਮੀਂ ਦਾ ਰੌਲਾ ਪਾਉਂਦੇ।

ਬੁਹਤੇ ਪੇਟ ਭਰਨ ਲਈ ਵੇਖੋ,
46 ਡਿਗਰੀ ਵਿੱਚ ਝੋਨਾ ਲਾਉਂਦੇ।

ਖੇਤਾਂ ਦੇ ਵਿੱਚ ਸੋਂ ਜਾਂਦੇ ਫ਼ਿਰ,
ਖੇਤਾਂ ਵਿੱਚ ਖਾਂਦੇ ਰੋਜ਼ ਕਮਾਉਂਦੇ।

ਅਸੀਂ ਏ ਸੀ ਵਿੱਚ ਬਹਿ ਕੇ ਖਾਂਦੇ,
ਫ਼ਿਰ ਵੀ ਨਾ ਸ਼ੁਕਰ ਮਨਾਉਂਦੇ।

ਸ਼ਾਹਕੋਟੀ ਕਮਲੇਸ਼

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਇਰ
Next articleਉਡੀਕ