HOME ਰੂਪਨਗਰ ਸ਼ਹਿਰ ਦੇ ਵੋਟਰ ਕਾਗਰਸ ਨੂੰ ਵੱਡੇ ਫਰਕ ਨਾਲ ਜਿਤਾਉਣਗੇ: ਸੁਰਿੰੰਦਰ ਸਿੰਘ...

ਰੂਪਨਗਰ ਸ਼ਹਿਰ ਦੇ ਵੋਟਰ ਕਾਗਰਸ ਨੂੰ ਵੱਡੇ ਫਰਕ ਨਾਲ ਜਿਤਾਉਣਗੇ: ਸੁਰਿੰੰਦਰ ਸਿੰਘ ਹਰੀਪੁਰ

3
ਫੋਟੋ ਕੈਪਸ਼ਨ: ਰੂਪਨਗਰ ਵਿਖੇ ਕਾਗਰਸ ਦੇ ਉਮੀਦਵਾਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸੁਰਿੰਦਰ ਸਿੰਘ ਹਰੀਪੁਰ ਤੇ ਉਨ੍ਹਾਂ ਦੇ ਸਾਥੀ
ਰੂਪਨਗਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਸਾਬਕਾ ਪ੍ਰਧਾਨ ਸੁਰਿੰੰਦਰ ਸਿੰਘ ਹਰੀਪੁਰ ਵੱਲੋ ਨਗਰ ਕੌਂਸਲ ਰੂਪਨਗਰ ਤੋਂ ਕੌਂਸਲਰ ਦੀ ਚੋਣ ਲੜ ਰਹੇ ਕਾਂਗਰਸੀ ਆਗੂ ਵਾਰਡ ਨੰ 11 ਤੋ ਅਸ਼ੋਕ ਵਾਹੀ ,ਵਾਰਡ ਨੰ 6 ਤੋ ਨੀਰੂ ਰਾਣੀ ,ਵਾਰਡ ਨੰ 10 ਤੋ ਪ੍ਰਦੀਪ ਕੋਰ ਦੇ ਹੱੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ  ਜਿੱਥੇ ਅਸ਼ੋਕ ਵਾਹੀ ਕਾਫੀ ਸੂਝਵਾਨ ਤੇ ਤਜਰਬੇਕਾਰ ਸਿਆਸਤਦਾਨ  ਹਨ ਉੱਥੇ ਕਾਗਰਸ ਦੇ ਸਾਰੇ ਉਮੀਦਵਾਰ ਜਿੱਤ ਕੇ   ਆਉਣ ਵਾਲੀਆ 2027 ਦੀਆ ਚੋਣਾਂ ਦਾ ਮੁੱਢ ਬੰਨ੍ਹਣਗੇ ਇਸ ਮੌਕੇ ਉਮੀਦਵਾਰ ਅਸ਼ੋਕ ਵਾਹੀ ਨੇ ਕਿਹਾ ਕਿ ਉਹ ਚੋਣ ਜਿੱੱਤਣ ਉਪਰੰਤ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਹੋਏ ਆਪਣੇ ਵਾਰਡ ਅਤੇ ਸ਼ਹਿਰ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱੱਤਰ ਬਾਲਕ੍ਰਿਸ਼ਨ ਬਿੱਟੂ, ਸਰਪੰੰਚ ਨਿਰਮਲ ਸਿੰਘ ,ਸਾਬਕਾ ਸਰਪੰਚ ਸਮਸ਼ੇਰ ਸਿੰਘ ਪੱੱਪੂ ਤੇ ਦੁਕਾਨਦਾਰ ਐਸੋਸੀਏਸ਼ਨ ਪੁਰਖਾਲੀ ਦੇ ਪ੍ਰਧਾਨ ਦੀਪਕ ਗੁਪਤਾ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬ੍ਰਿਲੀਕੋ ਇੰਸਟੀਚਿਊਟ ਲੁਧਿਆਣਾ ਵਿੱਚ ਇੱਕ ਮੁਫ਼ਤ 3-ਦਿਨਾਂ ਰਚਨਾਤਮਕ ਹੁਨਰ ਬੂਟਕੈਂਪ ਦਾ ਆਯੋਜਨ ਕਰੇਗਾ
Next articleਪੰਜਾਬ ਵਿੱਚ ਦਿਨ ਦਿਹਾੜੇ ਹੋ ਰਹੇ ਕਤਲਾਂ ਦੀਆਂ ਵਾਰਦਾਤਾਂ ਨੇ ਪੰਜਾਬ ਸਰਕਾਰ ਦੀ ਹਾਲਤ ਬਣਾਈ ਤਰਸਯੋਗ