ਪਿੰਡ ਪੱਦੀਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਗਏ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਪੱਦੀ ਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਗਏ। ਜਿਸ ਨਾਲ ਸਾਰਾ ਪਿੰਡ ਹਰਾ ਭਰਾ ਲੱਗੇ ਅਤੇ ਫੱਲਦਾਰ ਬੂਟੇ ਵੀ ਲਗਾਏ ਤਾਂ ਕਿ ਜਿਸ ਵੀ ਕਿਸੇ ਨੇ ਫੱਲ ਖਾਣੇ ਹੋਣ ਤਾਂ ਉਹ ਖਾਹ ਸਕਦਾ ਹੈ। ਖੇਤਾਂ ਵਾਲੇ ਵੀ ਇਨ੍ਹਾਂ ਦਾ ਸਤਿਕਾਰ ਕਰਦੇ ਹਨ ਕਿਉਂਕਿ ਅਵਤਾਰ ਵਿਰਦੀ ਅਤੇ ਅਮਰਜੀਤ ਵਿਰਦੀ ਦੀ ਮਿਹਨਤ ਅਤੇ ਬੂਟੇ ਵੀ ਆਪਣੇ ਕੋਲੋਂ ਮੁੱਲ ਲੈਕੇ ਆਉਂਦੇ ਹਨ।ਹਰ ਰੋਜ਼ ਸਵੇਰੇ ਬੂਟੇ ਲਗਾਉਣ ਦੀ ਸੇਵਾ ਕਰਦੇ ਹਨ ਅਤੇ ਛੁੱਟੀ ਵਾਲੇ ਦਿਨ ਸਾਰਾ ਸਮਾਂ ਬੂਟੇ ਲਗਾਉਂਦੇ ਰਹਿੰਦੇ ਹਨ। ਇਸ ਟਾਇਮ ਅਵਤਾਰ ਵਿਰਦੀ ਏ ਐਸ ਆਈ, ਅਮਰਜੀਤ ਵਿਰਦੀ,ਗੋਰਵ ਅਤੇ ਸੋਮਾ ਵੀ ਸੇਵਾ ਕਰਨ ਵਿੱਚ ਇਨ੍ਹਾਂ ਦਾ ਸਾਥ ਦਿੰਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੰਜ. ਦਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਿੰਡ ਖੋਥੜਾਂ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ ਸੰਸਕਾਰ
Next articleਕੋਲਕਾਤਾ ਕਾਂਡ ਵਿਰੁੱਧ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਰੋਸ