“ਪਿੰਡ ਮੀਆਂ ਪੁਰ ਦੀ ਪੰਚਾਇਤ”

ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ)
ਪਿੰਡ ਮੀਆਂ ਪੁਰ ਦੀ ਹੈ ਬਣੀ ਵੀਰੋ,
ਸ਼ਰਬ ਸੰਮਤੀ ਨਾਲ ਸਰਕਾਰ ਜੀ।
ਇਸ ਵਿੱਚ ਹੈ ਯੋਗਦਾਨ ਪਾਇਆ,
ਰਲ ਕੇ ਸਾਰੇ ਬਾਠ ਪਰਿਵਾਰ ਜੀ।
ਤੇ ਸਾਰੇ ਰਲ ਮਿਲ ਬੈਠ ਕੇ ਕਰਨਗੇ,
ਆਪਣੇ ਪਿੰਡ ਦਾ ਚੰਗਾ ਵਿਸਥਾਰ ਜੀ।
ਪਿੰਡ “ਮੀਆਂ ਪੁਰ” ਵਾਲੇ ਲੋਕ ਸਾਰੇ,
ਕਰਨਗੇ ਚੰਗੀ ਸੋਚ ਦਾ ਵਿਸਾਰ ਜੀ।
ਨਵੀਂ  ਪੰਚਾਇਤ  ਤੋਂ  ਹੈ  ਆਸ ਬੜ੍ਹੀ,
ਚੰਗੀ  ਸੋਚ ਦਾ ਕਰੇਗੀ ਪ੍ਰਸਾਰ ਜੀ।
ਜੋ  ਰਹਿੰਦੇ  ਹਨ ਵਿਕਾਸ ਵਾਲੇ ਕੰਮ,
ਉਸ ਨੂੰ ਰੱਖੇਗੀ ਸਦਾ ਬਰਕਰਾਰ ਜੀ।
ਮੀਆਂ ਪੁਰ ਵਾਲਾ ਲਹਿਰੀ ਜਾਂਦਾ ਹੈ,
ਬਣੀ ਨਵੀਂ ਪੰਚਾਇਤ ਤੋਂ ਬਲਿਹਾਰ ਜੀ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹ ਤਰਨ ਤਾਰਨ।
ਮੋਬਾਇਲ9815467002
Previous article“ਪਿੰਡ ਕਸੇਲ ਦੀ ਪੰਚਾਇਤ”
Next articleਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਵਿੱਚ ਬਰਨਾਲਾ ਦੇ ਪੰਜ ਲੇਖਕ ਵਿਜੇਤਾ।