ਸੂਮੀ ਤੋਂ ਕੱਢੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦਿੱਲੀ ਪੁੱਜਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਜੰਗ ਪ੍ਰਭਾਵਿਤ ਯੂਕਰੇਨ ਦੇ ਸੂਮੀ ਸ਼ਹਿਰ ਤੋਂ ਕੱਢੇ ਤੇ ਪੋਲੈਂਡ ਪੁੱਜੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਅੱਜ ਇਥੇ ਸਵੇਰੇ ਪਹੁੰਚਿਆ। ਜਹਾਜ਼ ਨੇ ਵੀਰਵਾਰ ਰਾਤ 11.30 ਵਜੇ ਉਡਾਣ ਭਰੀ ਅਤੇ ਸ਼ੁੱਕਰਵਾਰ ਸਵੇਰੇ 6.45 ਵਜੇ ਦਿੱਲੀ ਪਹੁੰਚੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਕਿਸਾਨ ਅੰਦੋਲਨਕਾਰੀ ਹਨ ਤਾਂ ਭਾਜਪਾ ਵੋਟਕਾਰੀ ਹੈ: ਟਿਕੈਤ
Next articleਦੇਸ਼ ’ਚ ਕਰੋਨਾ ਦੇ 4194 ਨਵੇਂ ਮਾਮਲੇ ਤੇ 255 ਮੌਤਾਂ