HOME ਵਿਦੇਸ਼ ਦੀ ਧਰਤੀ ਤੋਂ ਅਮਰਜੀਤ ਸਿੰਘ ਅਟਵਾਲ ਨੇ 2100 ਦੀ ਆਰਥਿਕ ਮਦਦ...

ਵਿਦੇਸ਼ ਦੀ ਧਰਤੀ ਤੋਂ ਅਮਰਜੀਤ ਸਿੰਘ ਅਟਵਾਲ ਨੇ 2100 ਦੀ ਆਰਥਿਕ ਮਦਦ ਦੀ ਰਾਸ਼ੀ KWS ਨੂੰ ਭੇਜੀ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਪਿੰਡ ਕੁਲਥਮ ਵਿੱਚ ਨੌਜਵਾਨ ਸਾਥੀਆਂ ਵਲੋਂ ਪਿੰਡ ਕੁਲਥਮ ਵਿੱਚ ਸਮਾਜਿਕ ਸੇਵਾ ਲਈ ਚਲਾਈ ਜਾ ਰਹੀ ਸੰਸਥਾ ਕੁਲਥਮ ਵੈਲਫੇਅਰ ਸੁਸਾਇਟੀ KWS ਨੂੰ ਵਿਦੇਸ਼ ਦੀ ਧਰਤੀ ਤੇ ਬੈਠੇ ਅਮਰਜੀਤ ਸਿੰਘ ਅਟਵਾਲ ਵਲੋ 2100 ਰੁਪਏ ਦੀ ਰਾਸ਼ੀ ਭੇਜੀ ਗਈ ਸੰਸਥਾ ਦੇ ਅਹੁਦੇਦਾਰਾਂ ਨੇ ਅਮਰਜੀਤ ਸਿੰਘ ਅਟਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਦਿੱਤੇ ਜਾ ਆਰਥਿਕ ਸਹਿਯੋਗ ਅਤੇ ਹੌਸਲੇ ਨਾਲ ਹੀ ਅਸੀ ਸਮਾਜਿਕ ਕਾਰਜ ਕਰ ਰਹੇ ਹਾਂ ਇਸ ਮੌਕੇ ਡਾ ਸੋਨੂੰ ਨਰ ਪ੍ਧਾਨ, ਸਤਨਾਮ ਸਿੰਘ ਅਟਵਾਲ ਉਪ ਪ੍ਰਧਾਨ, ਦੀਪਕ ਅਟਵਾਲ ਉਪ ਖਜਾਨਚੀ, ਕੋਮਲ ਕੁਮਾਰ ਖਜਾਨਚੀ, ਸੋਨੂੰ ਚੁੰਬਰ ਮੀਡੀਆ ਅਧਿਕਾਰੀ, ਅਮਨ ਕੁਟੀਆ ਵਾਲੇ, ਮੁਕੇਸ਼ ਕੁਮਾਰ ਸਕੱਤਰ, ਹੈਰੀ ਸਲਾਹਕਾਰ, ਗੌਰਵ ਕੁਮਾਰ ਪੌ੍ਜੈਕਟ ਕੋਆਰਡੀਨੇਟਰ, ਹਰਜੋਤ ਕੁਮਾਰ, ਰੋਹਿਤ ਕੁਮਾਰ ਸਕੱਤਰ, ਲਵਪੀ੍ਤ ਸਕੱਤਰ, ਗਗਨ ਕੁਲਥਮ ਸਕੱਤਰ, ਕੁਲਦੀਪ ਕੁਮਾਰ ਜਨਰਲ ਸਕੱਤਰ, ਕੁਲਵੰਤ ਕੁਮਾਰ ਜਨਰਲ ਸਕੱਤਰ ਲੇਖ ਰਾਜ ਕੁਲਥਮ ਅਤੇ ਰਾਕੇਸ਼ ਕੁਮਾਰ ਕੁਲਥਮ(ਸੰਸਥਾਪਕ) ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ 
Next articleਡਿਪਟੀ ਕਮਿਸ਼ਨਰ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਹੁਕਮ ਜਾਰੀ ਕੀਤੇ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਹੋਵੇਗੀ ਸਖ਼ਤ ਕਾਰਵਾਈ