HOME ਪਿੰਡ ਕੋਟ ਗਰੇਵਾਲ ਦੇ ਬਸਪਾ ਸਮਰੱਥਕ ਸ਼੍ਰੀ ਜੋਗਾ ਰਾਮ ਜੀ ਦੀ ਅੰਤਿਮ...

ਪਿੰਡ ਕੋਟ ਗਰੇਵਾਲ ਦੇ ਬਸਪਾ ਸਮਰੱਥਕ ਸ਼੍ਰੀ ਜੋਗਾ ਰਾਮ ਜੀ ਦੀ ਅੰਤਿਮ ਅਰਦਾਸ ਤੇ ਸ੍ਰੀ ਆਖੰਡ ਪਾਠ ਜੀ ਦੇ ਭੋਗ ਪਾਏ.. ਪ੍ਰਦੀਪ ਜੱਸੀ

4

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਪਿੰਡ ਗਰੇਵਾਲ ਦੇ ਸ੍ਰੀ ਜੋਗਾ ਰਾਮ ਜੀ ਜੋਂ ਮਿਤੀ ਦੋ ਮਈ ਨੂੰ ਗੁਰੂ ਚਰਨਾਂ ਵਿੱਚ ਜਾ ਨਿਵਾਜੇ ਸਨ ਓਹਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਮਿਤੀ 12 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪਾਠੀ ਸਿੰਘਾਂ ਵਲੋਂ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਕੀਰਤਨ ਸਰਵਣ ਕੀਤਾ l ਬਹੁਤ ਜਿਆਦਾ ਗਰਮੀ ਹੋਣ ਦੇ ਬਾਵਯੂਦ ਵੀ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਆ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ l ਸ਼੍ਰੀ ਜੋਗਾ ਰਾਮ ਜੀ ਨੇ ਬਹੁਤ ਸਖ਼ਤ ਮੇਹਨਤ ਕੀਤੀ ਅਤੇ ਸਮਾਜ ਵਾਸਤੇ ਸੰਘਰਸ਼ ਕਰਦੇ ਰਹੇ l ਇਸ ਮੌਕੇ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ
Next articleਸਕਾਰਾਤਮਕ ਸੋਚ ਅਪਣਾਓ