ਨਵਤੇਜ ਸਿੰਘ ਹਨੀ ਸਹੋਲੀ ਦੀ ਬੇਵਕਤੀ ਮੌਤ ਤੇ ਵੱਖ ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਿੱਖ ਖਾੜਕੂ ਲਹਿਰ ਦੇ ਪ੍ਰਮੁੱਖ ਆਗੂ ਨਵਤੇਜ ਸਿੰਘ ਹਨੀ ਸਹੋਲੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਓਹਨਾਂ ਦੀ ਬੇਵਕਤੀ ਮੌਤ ਤੇ ਵੱਖ ਵੱਖ ਆਗੂਆਂ ਅਤੇ ਦੋਸਤਾਂ ਮਿੱਤਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਹੋਲੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ,ਰਣਜੀਤ ਸਿੰਘ ਕੁੱਕੀ, ਭਾਈ ਦਿਆ ਸਿੰਘ ਲਾਹੌਰੀਆ,ਮਨਜਿੰਦਰ ਸਿੰਘ ਈਸੀ, ਗੁਰਸ਼ਰਨ ਸਿੰਘ ਗਾਮਾ,ਅਮਰਪਾਲ ਸਿੰਘ ਲਾਲੀ ਦਾਖਾ, ਰਛਪਾਲ ਸਿੰਘ ਮਾਨ ਲਾਲੀ , ਖਹਿਰਾ ਬਾਈ, ਮਨਮੋਹਨ ਸਿੰਘ ਗਰੇਵਾਲ ਮੋਹਨਾ ਜੋਧਾ , ਹਰਜਿੰਦਰ ਸਿੰਘ ਮਾਂਗਟ, ਜਗਰੂਪ ਸਿੰਘ ਜਰਖੜ , ਨਿਰਮਲ ਸਿੰਘ ਢਿਲੋਂ , ਗਿਆਨ ਸਿੰਘ ਲੀਲ, ਸਰਬਜੀਤ ਸਿੰਘ ਘੁਮਾਣ, ਲਾਲੀ ਸਿੱਧਵਾ, ਸਰਵਰਿੰਦਰ ਸਿੰਘ ਰੂਮੀ, ਰਘਬੀਰ ਸਿੰਘ ਖਾਨਪੁਰ ਆਦਿ ਨੇ ਨਵਤੇਜ ਸਿੰਘ ਹਨੀ ਦੀ ਬੇਵਕਤੀ ਮੌਤ ਨੂੰ ਪੰਥਕ ਸਫ਼ਾ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਸਹੋਲੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵ ਕੀਤਾ।

 

Previous article“ਰੰਗਰੇਟਾ ਗੁਰੂ ਦਾ ਬੇਟਾ”
Next articleਸ਼ਰੀਫ ਬੰਦਾ ਕਮਜ਼ੋਰ ਨਹੀਂ ਹੁੰਦਾ