ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਦੁਆਰਾ ਕੀਤੀਆਂ ਗਈਆਂ ਵੱਖ ਵੱਖ ਨਿਯੁਕਤੀਆਂ 

ਕਪੂਰਥਲਾ , 18 ਜੁਲਾਈ (ਕੌੜਾ)- ਸੂਬਾ ਪ੍ਰਧਾਨ ਭਾਜਪਾ ਸੁਨੀਲ ਜਾਖੜ ਪੰਜਾਬ ਦੇ ਸਗੰਠਨ ਮੰਤਰੀ ਸ੍ਰੀਨਿਵਾਸਨੂ ਅਤੇ ਜ਼ਿਲਾ ਕਪੂਰਥਲਾ ਦੇ ਇੰਚਾਰਜ ਰਾਜੇਸ ਹਨੀ ਨਾਲ ਸਲਾਮਸ਼ਵਰੇ ਤੋਂ ਬਾਅਦ ਰਣਜੀਤ ਸਿੰਘ ਖੋਜੇਵਾਲ ਜਿਲ੍ਹਾ ਪ੍ਰਧਾਨ ਕਪੂਰਥਲਾ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਜ਼ਿਲ੍ਹਾ ਉੱਪ ਪ੍ਰਧਾਨ ਅਨੁਰਾਗ ਮਨਖੰਡ, ਜ਼ਿਲ੍ਹਾ ਉੱਪ ਪ੍ਰਧਾਨ ਓਮ ਪ੍ਰਕਾਸ਼ ਬਿੱਟੂ ਜਿਲਾ ਉਹ ਪ੍ਰਧਾਨ ਧਰਮਪਾਲ ਮਹਾਜਨ ਜਿਲਾ ਸਕੱਤਰ, ਬਲਵਿੰਦਰ ਠਾਕੁਰ,ਮੰਡਲ ਪ੍ਰਧਾਨ ਹਲਕਾ ਭੁਲੱਥ ਨਡਾਲਾ, ਲਖਵਿੰਦਰ ਸਿੰਘ ਭੰਗੂ ਜਿਲਾ ਕਪੂਰਥਲਾ ਸੋਸ਼ਲ ਮੀਡੀਆ ਕਨਵੀਨਰ, ਜੋਬਨਜੀਤ ਸਿੰਘ ਜੌਹਲ ਜ਼ਿਲਾ ਪ੍ਰਧਾਨ ਓਬੀਸੀ ਮੋਰਚਾ ਕਪੂਰਥਲਾ,ਭਜਨ ਬਾਤੀ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਗੁਰਪ੍ਰੀਤ ਸਿੰਘ ਬੱਲ ਨੂੰ ਨਿਯੁਕਤ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਬੇ ਚ ਹੜ੍ਹਾਂ ਦੀ ਮਾਰ, ਚੋਰ ਮਚਾ ਰਹੇ  ਹਾਹਾਕਾਰ
Next article10 ਸਾਲਾ ਬੱਚਾ ਚੜਿਆ ਨਜਾਇਜ਼ ਸੰਬੰਧਾਂ ਦੀ ਭੇਂਟ