ਉੱਤਰਾਖੰਡ ਹਾਈ ਕੋਰਟ ਨੇ ਚਾਰਧਾਮ ਯਾਤਰਾ ’ਤੇ ਲੱਗੀ ਪਾਬੰਦੀ ਹਟਾਈ

ਨੈਨੀਤਾਲ (ਸਮਾਜ ਵੀਕਲੀ):  ਉਤਰਾਖੰਡ ਹਾਈ ਕੋਰਟ ਨੇ ਚਾਰਧਾਮ ਯਾਤਰਾ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਅਤੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਕੋਵਿਡ-19 ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਦਿਆਂ ਯਾਤਰਾ ਦਾ ਪ੍ਰਬੰਧ ਕਰੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਡੀ ਵੱਲੋਂ ਮੁਹਾਲੀ, ਜਲੰਧਰ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ’ਚ ਹਵਾਲਾ ਕਾਰੋਬਾਰੀਆਂ ’ਤੇ ਛਾਪੇ, 4 ਕਰੋੜ ਦੀ ਨਕਦੀ ਤੇ ਸੋਨਾ-ਚਾਂਦੀ ਜ਼ਬਤ
Next articleਰਾਸ਼ਟਰਪਤੀ ਚਾਰ ਦਿਨਾਂ ਦੌਰੇ ’ਤੇ ਹਿਮਾਚਲ ਪੁੱਜੇ