ਅਮਰੀਕਾ ਨੇ ਬੇਲਾਰੂਸ ਵਿਚ ਦੂਤਾਵਾਸ ਬੰਦ ਕੀਤਾ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਰੂਸੀ ਸੈਂਟਰਲ ਬੈਂਕ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਉਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਈ ਅਹਿਮ ਰੂਸੀ ਫੰਡਾਂ ਨੂੰ ਬਲਾਕ ਕਰ ਦਿੱਤਾ ਹੈ। ਅਮਰੀਕਾ ਨੇ ਬੇਲਾਰੂਸ ਵਿਚ ਆਪਣਾ ਦੂਤਾਵਾਸ ਵੀ ਬੰਦ ਕਰ ਦਿੱਤਾ ਹੈ। ਮਿੰਸਕ ਵਿਚ ਦੂਤਾਵਾਸ ਬੰਦ ਕਰਨ ਦੇ ਨਾਲ ਹੀ ਅਮਰੀਕਾ ਨੇ ਰੂਸ ਵਿਚਲੇ ਆਪਣੇ ਦੂਤਾਵਾਸ ਤੋਂ ਗੈਰ-ਜ਼ਰੂਰੀ ਸਟਾਫ਼ ਨੂੰ ਪਰਤਣ ਲਈ ਕਹਿ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਪਤ ਹੋ ਰਹੀ ਗੱਲਬਾਤ
Next articleਪਰਮਾਣੂ ਹਮਲੇ ਦੇ ਪਰਛਾਵੇਂ ’ਚ ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ