HOME ਯੂਨਾਈਟਿਡ ਕਬੱਡੀ ਐਸੋਸੀਏਸ਼ਨ ਮਲੇਸ਼ੀਆ ਦੇ ਬੈਨਰ ਹੇਠ ਸ਼ੇਰ- ਏ – ਪੰਜਾਬ ਕਬੱਡੀ...

ਯੂਨਾਈਟਿਡ ਕਬੱਡੀ ਐਸੋਸੀਏਸ਼ਨ ਮਲੇਸ਼ੀਆ ਦੇ ਬੈਨਰ ਹੇਠ ਸ਼ੇਰ- ਏ – ਪੰਜਾਬ ਕਬੱਡੀ ਕਲੱਬ 10 ਵਾਂ ਕਬੱਡੀ ਕੱਪ 

2

ਮਲੇਸ਼ੀਆ    (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ ) ਬੜ੍ਹੀ ਖੁਸ਼ੀ ਨਾਲ ਦਸਿਆ ਜਾ ਰਿਹਾ ਹੈ ਕਿ ਮਿਤੀ 22 ਜੂਨ 2025 ਦਿਨ ਐਤਵਾਰ ਨੂੰ ਯੂਨਾਈਟਿਡ ਐਸੋਸੀਏਸ਼ਨ ਮਲੇਸ਼ੀਆ ਦੇ ਬੈਨਰ ਹੇਠ ਸ਼ੇਰ ਏ ਪੰਜਾਬ ਕਬੱਡੀ ਕਲੱਬ ਦਾ 10 ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ । ਕਬੱਡੀ ਕੱਪ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਆਪਣੇ ਬਲ ਦਾ ਪ੍ਰਦਰਸ਼ਨ ਕਰਨਗੇ । ਜਿਸ ਵਿੱਚ ਜੇਤੂ ਖਿਡਾਰੀ ਨੂੰ ਇਨਾਮ ਦਿੱਤੇ ਜਾਣਗੇ । ਪਹਿਲਾ ਸਥਾਨ ਹਾਂਸਲ ਕਰਨ ਵਾਲੇ ਨੂੰ 2100 ਦੂਜਾ ਸਥਾਨ ਹਾਂਸਲ ਕਰਨ ਵਾਲੇ ਨੂੰ 1700 ਤੇ ਬੈਸਟ ਪ੍ਰਾਈਜ਼ ਵਜੋ 300 ਰੂਪਏ ਨਕਦ ਦਿੱਤੇ ਜਾਣਗੇ। ਇਸ ਪੂਰੇ ਕਬੱਡੀ ਕੱਪ ਦਾ ਆਯੋਜਨ ਪ੍ਰੀਤ ਖੰਡੇਵਾਲਾ ਚੇਅਰਮੈਨ 5911 ਕੱਬਡੀ ਪ੍ਰਮੋਟਰ , ਬੱਚੀ ਗੱਜਣਵਾਲਾ ਪ੍ਰਧਾਨ, ਬਿੱਟੂ ਸਿੰਘ ਬਠਿੰਡਾ ਵਾਈਸ ਚੇਅਰਮੈਨ , ਚੰਦ ਗਿੱਲ ਸਿਆਲਕੋਟੀ ਵਾਈਸ ਪ੍ਰਧਾਨ, ਨਿਸ਼ਾਨ ਸਿੰਘ ਖ਼ਜ਼ਾਨਚੀ, ਵਸੀਰ ਗੁੱਜਰ ਜੋਇੰਟ ਸੈਕਰੇਟਰੀ, ਚਮਕੌਰ ਲੋਪੋਂ ਜਨਰਲ ਸੈਕਰੇਟਰੀ, ਜੱਸਾ ਸਿੱਧੂ , ਹੈਪੀ ਨੱਥੋਵਾਲ, ਹੈਪੀ ਸੁਬੰਗ ਜਯਾ , ਲੱਕੀ ਬਾਜਵਾ , ਸ਼ੇਰਾ ਗੁਰਦਾਸਪੁਰੀਆ , ਅੰਗਰੇਜ਼ ਸਿੰਘ , ਪੰਮਾ , ਹਿਨੋ ਗਿੱਲ ਪੀ ਜੇ ਅਤੇ ਹੋਰ ਐਨ ਆਈ ਆਈ ਵੀਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਦਾ ਇੰਤਜ਼ਾਰ ਰਹੇਗਾ – ਅੰਮ੍ਰਿਤਪਾਲ ਭੌਂਸਲੇ
Next articleਲੱਖਾਂ ਦੇ ਦਾਤੇ ਦੇ ਦਰਬਾਰ ਪਿੰਡ ਔਜਲਾ ਵਿਖੇ ਕਰਵਾਇਆ ਗਿਆ ਸਲਾਨਾ ਜੋੜ ਮੇਲਾ ।