ਖੇਤਾਂ ‘ਚ ਸਥਿਤ ਬਿਜਲੀ ਦੇ ਦੋ ਟਰਾਂਸਫਰਮਰ ‘ਚ ਤਾਂਬਾ ਚੋਰੀ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਬੀਤੀ ਰਾਤ ਕੁਝ ਅਣਪਛਾਤੇ ਚੋਰ ਕਰੀਬੀ ਪਿੰਡ ਢੱਕ ਮਜਾਰਾ ‘ਚ ਖੇਤਾਂ ‘ਚ ਸਥਿਤ ਬਿਜਲੀ ਦੇ ਇੱਕ ਟਰਾਂਸਫਰਮਰ ‘ਚ ਤਾਂਬਾ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆਂ ਬਾਵਾ ਸਿੰਘ ਵਰਿਆਣਾ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੇ ਖੇਤਾਂ ‘ਚ ਸਥਿਤ ਇੱਕ ਬਿਜਲੀ ਦੇ ਟਰਾਂਸਫਰਮਰ ‘ਚ ਤਾਂਬਾ ਚੋਰੀ ਕਰਕੇ ਲੈ ਗਏ | ਇਸੇ ਹੀ ਤਰਾਂ ਪਿੰਡ ਮੰਡੀ ਦੇ ਇੱਕ ਕਿਸਾਨ ਦਾ ਟਰਾਂਸਫਰਮਰ ‘ਚ ਤਾਂਬਾ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਪੁਲਿਸ ਨੂੰ  ਸੂਚਿਤ ਕਰ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous article*ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ‘ਤੇ* ਬਹੁਜਨ ਸਮਾਜ ਪਾਰਟੀ ਦੀ ਵਿਸ਼ਾਲ ਸੂਬਾ ਪੱਧਰੀ ਵਿਸ਼ਾਲ ‘ਪੰਜਾਬ ਸੰਭਾਲੋ ਰੈਲੀ’ 15 ਮਾਰਚ ਨੂੰ ਫਗਵਾੜਾ ਵਿਖੇ
Next articleਪ੍ਰਸਿੱਧ ਵਿਦਵਾਨ ਤੇ ਇਤਿਹਾਸਕਾਰ : ਗਿਆਨੀ ਸੰਤ ਸਿੰਘ ਮਸਕੀਨ ਜਾਂ ਗਿਆਨ ਦਾ ਭੰਡਾਰ ਸਨ : ਗਿਆਨੀ ਸੰਤ ਸਿੰਘ ਮਸਕੀਨ