ਅਮਰੀਕਾ ’ਚ ਹਵਾਈ ਸਟੰਟ ਦੌਰਾਨ ਦੋ ਜਹਾਜ਼ ਟਕਰਾਏ

ਡਲਾਸ (ਅਮਰੀਕਾ) (ਸਮਾਜ ਵੀਕਲੀ) : ਅਮਰੀਕਾ ਦੇ ਡਲਾਸ ਵਿਚ ਹਵਾਈ ਸਟੰਟ ਦੌਰਾਨ ਦੋ ਫੌਜੀ ਜਹਾਜ਼ ਇਕ-ਦੂਜੇ ਨਾਲ ਟਕਰਾ ਕੇ ਜ਼ਮੀਨ ‘ਤੇ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਵਿਚ ਅੱਗ ਲੱਗ ਗਈ। ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਨਾ ਹੀ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੋਲਡੀ ਬਰਾੜ ਦੀ ਧਮਕੀ ਮਗਰੋਂ ਕਾਂਗਰਸੀ ਆਗੂ ਘਰ ’ਚ ਨਜ਼ਰਬੰਦ
Next articleਮੁੰਬਈ ਹਵਾਈ ਅੱਡੇ ਤੋਂ 61 ਕਿਲੋ ਸੋਨਾ ਬਰਾਮਦ; ਸੱਤ ਗ੍ਰਿਫ਼ਤਾਰ