(ਸਮਾਜ ਵੀਕਲੀ)-ਪੰਜਾਬੀ ਮਾਂ ਬੋਲੀ ਦੇ ਸਦੀਆਂ ਤੱਕ ਚਮਕਦੇ ਰਹਿਣ ਵਾਲੇ ਸਿਤਾਰੇ ਮਹਾਨ ਸਾਹਿਤਕਾਰ ਸਰਜੀਤ ਪਾਤਰ ਜੀ ਦਾ ਬੇਵਕਤ ਫ਼ਾਨੀ ਸੰਸਾਰ ਤੋਂ ਅਚਾਨਕ ਚੱਲੇ ਜਾਣਾ ਬਹੁਤ ਹੀ ਦੁੱਖਦਾਈ ਹੈ।
ਉਹਨਾਂ ਦੀਆਂ ਲਿਖਤਾਂ ਸਦਾ ਸਾਡੇ ਲਈ ਰਾਹ ਦਸੇਰਾ ਬਣੀਆਂ
ਰਹਿਣਗੀਆਂ। ਚਾਹੇ ਉਹ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਰਹੇ
ਪਰ ਉਹਨਾਂ ਦੀਆਂ ਲਿਖਤਾਂ ਤੇ
ਅਵਾਜ਼ ਸਦਾ ਅਮਰ ਰਹੇਗੀ।
ਸਾਹਿਤਕ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ।
ਇਹ ਸ਼ਬਦਾਂ ਰਾਹੀਂ ਉੱਘੇ ਲੇਖਕ ਹਰਪ੍ਰੀਤ ਪੱਤੋ ਜੀ ਨੇ ਸਰਜੀਤ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਕਾਮਨਾ ਕੀਤੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly