ਦੰਦਾਂ ‘ਚ ਜੀਭ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਰੁਲ਼ਦੂ ਨਿਰਨੇ ਕਾਲ਼ਜੇ ਆ ਬੈਠਾ
ਕਹਿਦਾ ਕਵਿਤਾ ਨਵੀਂ ਲਿਖਾਉਂਣੀ ਐਂ .
ਕੁੱਝ ਹੋਰ ਸਮੇਂ ਲਈ ਰੋਕੋ ਜੋ ,
ਕਹਿੰਦੇ ਤਲਵਾਰ ਉਠਾਉਂਣੀ ਐਂ .
ਇੱਕ ਚੋਣ ਹਰਾ ‘ਤੀ ਦੂਜੀ ਦੀ ਵੀ
ਹੁਣ ਤੋਂ ਹੀ ਤਿਆਰੀ ਵਿੱਢ ਲਈਏ :
ਸਮਾਂ ਨੇੜੇ ਆ ਗਿਆ ਲਗਦਾ ਏ ,
ਜਦੋਂ ਜਿੱਤ ਦੀ ਖ਼ੁਸ਼ੀ ਮਨਾਉਂਣੀ ਐਂ .

ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ .
9914836037

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleImran faces unrest in Pakistan over record inflation