HOME ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਬਾਈਪਾਸ ਦੇ ਲਈ ਏਡੀਸੀ...

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਬਾਈਪਾਸ ਦੇ ਲਈ ਏਡੀਸੀ ਐਸਡੀਐਮ ਨਾਲ ਮੀਟਿੰਗ

1
ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹੇ ਦੇ ਆਗੂ ਗੁਰਮੇਲ ਸਿੰਘ ਫਤਿਹਵਾਲ, ਨਰਿੰਦਰ ਪਾਲ ਸਿੰਘ ਜਤਾਲਾ ਜੋਨ ਪ੍ਰਧਾਨ, ਗੁਰਮੇਲ ਸਿੰਘ ਜੀਆ ਬੱਗਾ, ਸਰਜੀਤ ਸਿੰਘ ਫੌਜੀ ਜੋ ਕਿ ਫਿਰੋਜ਼ਪੁਰ ਵਿੱਚ ਬਾਈਪਾਸ ਦੇ ਲਈ ਘੱਟ ਰੇਟ ਤੇ ਜਮੀਨ ਅਕੁਾਇਰ ਕਰਨ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ । ਇਸ ਲਈ ਏਡੀਸੀ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਅਸੀਂ ਘੱਟ ਰੇਟ ਨਾਲ ਜ਼ਮੀਨਾਂ ਨਹੀਂ ਦਿਆਂਗੇ ਜੋ ਇਸ ਵਿੱਚ 14 ਪਿੰਡ ਆ ਰਹੇ ਆ । ਜੋ ਫਿਰੋਜਪੁਰ ਦੇ ਨਾਲ ਲੱਗਦੇ ਕਮਰਸ਼ੀਅਲ ਏਰੀਏ ਦੇ ਪਿੰਡ ਨੇ, ਉਹਨਾਂ ਨੂੰ ਘੱਟ ਰੇਟ ਨਾਲ ਅਵਾਰਡ ਪਾਸ ਕੀਤਾ ਗਿਆ । ਉਹਦੇ ਲਈ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ । ਇਸ ਰੇਟ ਤੇ ਜ਼ਮੀਨ ਨਹੀਂ  ਦਿਆਂਗੇ । ਮਾਰਕੀਟ ਨਾਲੋਂ ਚਾਰ ਗੁਣਾਂ ਰੇਟ ਨਾਲ ਯਾੜਾ ਪੱਤਾ ਦਿੱਤਾ ਜਾਵੇ ਤਾਂ ਇਸ ਲਈ ਅਸੀਂ ਸਹਿਮਤ ਹੋਵਾਂਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 20/06/2025
Next articleਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਪ੍ਰਧਾਨ ਝੀਂਡਾ ਦਾ ਫੈਸਲਾ ਸ਼ਲਾਘਾਯੋਗ – ਜਥੇਦਾਰ ਦਾਦੂਵਾਲ