ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਗੌਬਿਦਪੁਰ ਦੇ ਪ੍ਰਧਾਨ ਜੀ ਦੀ ਮਾਤਾ ਸੁਰਿੰਦਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹ ਆਪਣੀ ਸੰਸਕਾਰਕ ਯਾਤਰਾ ਪੂਰੀ ਕਰ ਗਏ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਹਾਰਲ ਇੰਚਾਰਜ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਨੇ ਸ਼ੋਕ ਸੰਦੇਸ਼ ਭੇਜਿਆ ਗਿਆ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਡੀ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ ਦੁੱਖ ਜ਼ਾਹਿਰ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਧਾਨ ਸਤਨਾਮ ਸਿੰਘ ਝਿੱਕਾ, ਅਮਰੀਕ ਸਿੰਘ ਕਿਸਾਨ ਆਗੂ ਹੇੜੀਆ, ਸਾਬਕਾ ਸਰਪੰਚ ਲਾਲੋ ਮਜਾਰਾ, ਦਰਸ਼ਣ ਸਿੰਘ ਨੰਬਰਦਾਰ, ਰਛਪਾਲ ਸਿੰਘ ਨੰਬਰਦਾਰ, ਗੁਰਦੇਵ ਰਾਮ ਸਾਬਕਾ ਪੰਚ, ਅਮਰਜੀਤ ਕਲੇਰ ਸਾਬਕਾ ਸਰਪੰਚ, ਮਹਿੰਦਰ ਰਾਮ ਕਾਮਰੇਡ ਸਾਬਕਾ ਪੰਚ, ਚਰਨਦਾਸ ਕਾਮਰੇਡ, ਕੁਲਵਿੰਦਰ ਰਾਮ, ਬਲਵੀਰ ਰਾਮ ਕਾਮਰੇਡ, ਹਰਬੰਸ ਵਿਰਦੀ ਪੱਦੀਮੱਟਵਾਲੀ, ਰੇਸ਼ਮ ਲਾਲ, ਗੁਰਮੁਖ ਰਾਮ ਅਤੇ ਸਮੂਹ ਸਕੇਂ ਸਬੰਧੀ ਨਗਰ ਨਿਵਾਸੀ ਹਾਜ਼ਰ ਹੋਏ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 14 ਜੂਨ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪਿੰਡ ਗੋਬਿੰਦਪੁਰ ਵਿਖੇ ਪਵੇਗਾ ।
ਅੱਜ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਪ੍ਰਧਾਨ ਦੀ ਮਾਤਾ ਸੁਰਿੰਦਰ ਕੌਰ ਗੋਬਿੰਦਪੁਰ ਦਾ ਅੰਤਿਮ ਸੰਸਕਾਰ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



