*ਅੱਜ 6 ਦਸੰਬਰ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾ ਪ੍ਰੀਨਿਰਵਾਣ ਦਿਵਸ ਤੇ ਕੋਟਿ ਕੋਟਿ ਨਮਨ-ਅਵਤਾਰ ਹੀਰ ਜਰਮਨ

ਅਪਰਾ (ਜੱਸੀ)ਭਾਰਤ ਵਿੱਚ ਸਦੀਆਂ ਤੋਂ ਪਸਰੀ ਹੋਈ ਜਾਤੀਗਤ ਧੁੰਦ ਨੂੰ ਚੀਰਨ ਵਾਲੇ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਕ੍ਰਾਂਤੀਕਾਰੀ ਰਹਿਬਰ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਕਰੋੜਾਂ ਦੱਬੇ ਕੁਚਲੇ ਲੋਕਾਂ ਦੇ ਮੁਕਤੀਦਾਤਾ, ਨਾਰੀ ਮੁਕਤੀ ਅੰਦੋਲਨ ਦੇ ਮਹਾਂ ਨਾਇਕ, ਯੁੱਗ ਪੁਰਸ਼, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾ ਪ੍ਰੀਨਿਰਵਾਣ ਦਿਵਸ ਤੇ ਕੋਟਿ ਕੋਟਿ ਨਮਨ ਕਰਦਿਅਆਂ ਅਵਤਾਰ ਹੀਰ ਜਰਮਨ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਉਨਾ ਦੇ ਜੀਵਨ ਸੋਚ ਤੇ ਫਲਸਫੇ ਤੌ ਸੇਧ ਲੈਣ ਦੀ ਜਰੂਰਤ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੁਹਾਡਾ ਕੀ ਜਾਣਾ/ਮਿੰਨੀ ਕਹਾਣੀ
Next articleਏਹੁ ਹਮਾਰਾ ਜੀਵਣਾ ਹੈ -454