HOME ਅੱਜ ਸਾਡੇ ਦੁਆਬੇ ਇਲਾਕੇ ਦੀ ਤੇ ਕਬੱਡੀ ਸੰਸਾਰ ਦੀ ਪ੍ਰਸਿੱਧ...

ਅੱਜ ਸਾਡੇ ਦੁਆਬੇ ਇਲਾਕੇ ਦੀ ਤੇ ਕਬੱਡੀ ਸੰਸਾਰ ਦੀ ਪ੍ਰਸਿੱਧ ਖੇਡ ਪ੍ਰਮੋਟਰ ਸ਼ਖਸ਼ੀਅਤ #ਸੱਤਾ ਮੁੱਠਡਾ UK ਦਾ ਜਨਮ ਦਿਨ ਹੈ

ਯੂ ਕੇ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਜਿੱਥੇ ਹਰ ਸਾਲ ਇੰਗਲੈਂਡ ਚ ਹੁੰਦੇ ਕੱਪਾਂ ਦੇ ਮੁੱਖ ਪ੍ਬੰਧਕ ਹੁੰਦੇ ਨੇ,ਉੱਥੇ ਹੀ ਪੰਜਾਬ ਦੇ ਵੀ ਲੱਗਭਗ ਹਰੇਕ ਕਬੱਡੀ ਕੱਪਾਂ  ਨੂੰ ਵੱਡੇ ਸਹਿਯੋਗ ਦਿੰਦੇ ਨੇ !ਆਪਣੇ ਜੱਦੀ ਪਿੰਡ ਮੁਠੱਡਾਂ ਕਲਾਂ ਵਿਖੇ ਆਪਣੇ ਸਮੂਹ ਨਗਰ ਤੇ ਸਾਥੀਆਂ ਨਾਲ ਮਿਲਕੇ ਵੱਡਾ ਕਬੱਡੀ ਕੱਪ ਕਰਾਉਂਦੇ ਹਨ ਜਿੱਥੇ ਪੁਰਾਣੇ,ਨਵੇ਼ ਖਿਡਾਰੀਆਂ,ਕੁਮੈਂਟਰਾਂ ਤੇ ਹੋਰ ਕਬੱਡੀ ਨਾਲ ਜੁੜੀਆਂ ਸ਼ਖਸ਼ੀਅਤਾਂ ਦੇ ਆਪਣੇ ਇੰਗਲੈਂਡੀਏ ਤੇ ਪੰਜਾਬੀ ਸਾਥੀਆਂ ਨਾਲ ਮਿਲਕੇ, ੳੁੁਨਾਂ ਦੇ ਦਿਲ ਖੋਲ ਕੇ ਮਾਨ ਸਨਮਾਨ ਕਰਦੇ ਨੇ ! ਅੱਜ ਇਸ ਖੇਡ ਕਬੱਡੀ ਦੇ ਪੇ੍ਮੀ,ਸੇਵਾਦਾਰ ਤੇ ਦਿਲਦਾਰ ਪਰਮੋਟਰ ਦਾ  ਜਨਮ ਦਿਨ ਆ! ਇਸ ਮੌਕੇ ਵਧਾਈਆਂ ਦੇਣ ਦੇ ਨਾਲ ਏਹੀ ਅਰਦਾਸ ਕਰਾਂਗਾਂ ਕਿ  ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖੇ,ਲੰਮੀਆਂ ਉਮਰਾਂ ਬਖਸ਼ੇ, ਇਹਨਾਂ ਖੇਡ ਪ੍ਰਮੋਟਰ ਕਰਕੇ ਹੀ ਆਪਣੀ ਮਾਂ ਖੇਡ ਕਬੱਡੀ ਚਲਦੀ ਹੈ ਜਿਉਦੇ ਵੱਸਦੇ ਰਹਿਣ ਪ੍ਰਦੇਸ਼ੀ ਭਰਾ ਦਿਲੋਂ ਦੁਆਵਾਂ ਨੇ  ਸੱਤਾ ਵੀਰ ਤੇ ਸਾਰੇ ਸਾਥੀ ਭਰਾਵਾਂ ਲਈ,, ਤੇ ਮੁਬਾਰਕਾਂ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਰੈਲਮਾਜਰਾ ਨੇੜੇ ਦੋ ਕਾਰਾਂ ਦੀ ਹੋਈ ਟੱਕਰ ਉਪਰੰਤ ਇੱਕ ਕਾਰ ਪਲਟੀ ਪਲਟੀ, ਜਾਨੀ ਨੁਕਸਾਨ ਦਾ ਬਚਾਅ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ
Next articleਸਵਰਨ ਸਿੰਘ ਸੈਣੀ ਦੀ ਅੰਤਿਮ ਅਰਦਾਸ 26 ਅਪ੍ਰੈਲ ਨੂੰ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚਣਗੀਆਂ