ਕਹਿਣੀ ਤੇ ਕਰਨੀ

(ਸਮਾਜ ਵੀਕਲੀ)

ਮੈਂ ਤੇ ਚੰਨੀ ਦੋ ਬਲ਼ਦਾਂ ਦੀ
ਜੋੜੀ ਹਾਂ ਮਿੱਤਰੋ .
ਅਸੀਂ ਪੰਜਾਬ ਦੇ ਹੱਕ ‘ਚ
ਉਮਰਾਂ ਤੋੜੀ ਹਾਂ ਮਿੱਤਰੋ .
ਅਪਣੇ ਆਪ ਨੂੰ ਆਮ ਆਦਮੀ
ਕਹਿੰਦੇ ਹਾਂ ਭਾਵੇਂ ,
ਲੇਕਿਨ ਬੈਂਕ ਬੋਲਦੇ ਨੇ ਕਿ
ਬਹੁ-ਕਰੋੜੀ ਹਾਂ ਮਿੱਤਰੋ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਗੂੰਜ”
Next articleਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਾਰਟ ਫ਼ਿਲਮ ‘ਸੋਚੋ’ ਰਿਲੀਜ਼