HOME ਮੋਂਰੋ ਵਿਖੇ ਤੀਆਂ (ਧੀਆਂ) ਦਾ ਤਿਉਹਾਰ 20 ਨੂੰ

ਮੋਂਰੋ ਵਿਖੇ ਤੀਆਂ (ਧੀਆਂ) ਦਾ ਤਿਉਹਾਰ 20 ਨੂੰ

1
ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਹਰ ਸਾਲ ਦੀ ਤਰਾਂ ਸਾਲ ਵੀ ਕਰੀਬੀ ਪਿੰਡ ਮੋਂਰੋਂ ਵਿਖੇ ਪਿੰਡ ਦੀਆਂ ਧੀਆਂ ਤੇ ਸੁਆਣੀਆਂ ਵਲੋਂ ਤੀਆਂ (ਧੀਆਂ) ਦਾ ਤਿਉਹਾਰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਬਿੰਦੇ, ਕਮਲਾ ਰਾਣੀ, ਸੁਖਜੀਤ ਕੌਰ ਸਾਂਤੀ , ਵਿਨੋਦ ਕੁਮਾਰ ਭਾਰਦਵਾਜ, ਅਸ਼ਵਨੀ ਕੁਮਾਰ, ਪਰਮਜੀਤ ਸਿੰਘ ਢਿੱਲੋਂ ਸਾਬਕਾ ਐੱਸ. ਡੀ. ਓ, ਬਲਕਾਰ ਸਿੰਘ ਨਿੱਝਰ ਸਾਬਕਾ ਸਰਪੰਚ ਰਾਏਪੁਰ ਅਰਾਈਆਂ ਤੇ ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ (ਕਾਦੀਆਂ) ਨੇ ਦੱਸਿਆ ਕਿ ਇਸ ਮੌਕੇ ਪਿੰਡ ਦੀਆਂ ਸੁਆਣੀਆਂ, ਧੀਆਂ ਤੇ ਭੈਣਾਂ ਰਲ ਮਿਲ ਕੇ ਬੋਲੀਆਂ ਤੇ ਗਿੱਧਾ ਪਾਉਣਗੀਆਂ ਤੇ ਪੀਘਾਂ ਝੁਟਣਗੀਆਂ | ਇਸ ਮੌਕੇ ਇਲਾਕੇ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ, ਮੋਹਤਬਰਾਂ ਤੇ ਮਹਿਲਾਵਾਂ ਨੂੰ ਸੱਦਾ ਪੱਤਰ ਵੀ ਦਿੱਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਛਿੱਛੋਵਾਲ ਤੋਂ ਫਿਲੌਰ ਰੋਡ ‘ਤੇ ਮੁੱਖ ਮਾਰਗ ਵਿਚਕਾਰ ਪਏ ਟੋਇਆਂ ਨੂੰ ਤਰੁੰਤ ਪੂਰਿਆ ਜਾਵੇ, ਭਾਰਦਵਾਜ, ਗਰੇਵਾਲ ਤੇ ਨਿੱਝਰ
Next articleਆਇਆ ਸਾਉਣ ਮਹੀਨਾ ਕੁੜੀਓ ਜਾਂ ਮੋਰੀ ਰੁਣਝੁਣ ਲਾਇਆ ਭੈਣੇ ਸਾਵਣੁ ਆਇਆ