HOME ਜਿਹੜੇ ਗੁਰੂ ਨਾਨਕ ਨੇ ਤਾਰੇ, ਦੇ ਆਡੀਓ ਗੀਤ ਦਾ ਪੋਸਟਰ ਹੋਇਆ ਰਿਲੀਜ਼

ਜਿਹੜੇ ਗੁਰੂ ਨਾਨਕ ਨੇ ਤਾਰੇ, ਦੇ ਆਡੀਓ ਗੀਤ ਦਾ ਪੋਸਟਰ ਹੋਇਆ ਰਿਲੀਜ਼

5

(ਸਮਾਜ ਵੀਕਲੀ)- ਰਣਵੀਰ ਬੇਰਾਜ ਚੱਕ ਰਾਮੂੰ ਬਹਿਰਾਮ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵਾਂ ਗੀਤ (ਜਿਹੜੇ ਗੁਰੂ ਨਾਨਕ ਨੇ ਤਾਰੇ) ਦੇ ਆਡੀਓ ਧਾਰਮਿਕ ਟਰੈਕ ਦਾ ਪੋਸਟਰ ਪਿੰਡ ਚੱਕ ਰਾਮੂੰ ਦੀ ਸੰਗਤਾਂ ਵਲੋਂ ਰਿਲੀਜ਼ ਕੀਤਾ ਗਿਆ ਇਸ ਟਰੈਕ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਚਾਂਦੀ ਥੰਮਣ ਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ ਇਸ ਟਰੈਕ ਨੂੰ ਸੰਗਤਾਂ ਵਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਇਸ ਲਈ ਸਹਿਯੋਗ ਰਣਵੀਰ ਬੇਰਾਜ,ਪ੍ਰਧਾਨ ਸਤਪਾਲ ਹੰਸ ਦੁਬਈ, ਸੰਘਾ ਡੰਡੇਵਾਲ,ਕਾਲਾ ਮਖਸੂਸਪੁਰੀ, ਸੰਜੀਵ ਬਾਠਾਂ ਵਾਲਾ, ਮੁਕੇਸ਼ ਕਟਾਰੀਆਂ ਵਾਲਾ, ਸਾਬੀ ਮੰਡਿਆਲੇ ਵਾਲੇ ਦਾ ਹੈ ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਜੀਤਾ ਸਿੰਘ ਚਾਹਲ, ਲਖਵੀਰ ਸਿੰਘ, ਸਰਪੰਚ ਸੁਖਜਿੰਦਰ ਕੌਰ, ਅਮਰਜੀਤ ਸਿੰਘ ਚਾਹਲ, ਹਰਜਾਪ ਸਿੰਘ ਖ਼ਾਲਸਾ, ਸੁਰਜੀਤ ਰਾਮ ਬਿੱਲੂ, ਸੁਰਿੰਦਰ ਪਾਲ ਵਿਰਦੀ, ਬਿੱਲੂ ਕੌਲ, ਨਿਰਮਲ ਵਿਰਦੀ, ਅਵੀ ਬੰਗੜ ਆਦਿ ਹਾਜਰ ਸਨ

Previous articlePKL 10: UP Yoddhas eye victory against U Mumba on opening night
Next articleSunday Samaj Weekly = 03/12/2023