ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :- ਇੱਕ ਸੰਧੂ ਹੁੰਦਾ ਸੀ ਲੋਕ ਯਾਦ ਰੱਖਣਗੇ ਪ੍ਰਧਾਨ ਯਾਦਾ ਸੁਰਖਪੁਰ ਤੇ ਸਾਰੀ ਪੰਜਾਬ ਯੂਨਾਈਟਡ ਕਬੱਡੀ ਫੈਡਰੇਸ਼ਨ ਦਾ ਇਹ ਬਹੁਤ ਵਧੀਆ ਉਪਰਾਲਾ ਕਬੱਡੀ ਦੇ ਮਹਾਨ ਹੀਰੇ ਖਿਡਾਰੀ ਜੋ ਇਸ ਦੁਨੀਆ ਵਿੱਚ ਨਹੀ ਰਹੇ ਉਹਨਾਂ ਦੇ ਪਰਿਵਾਰ ਨੂੰ ਸਨਮਾਨ ਦੇਣਾ ਮਾਂ ਖੇਡ ਕਬੱਡੀ ਸਾਡੀ ਸਾਰਿਆ ਦੀ ਸਾਂਝੀ ਖੇਡ ਆ ਖਿਡਾਰੀ ਸਾਰਿਆ ਦੇ ਸਾਂਝੇ ਹਨ ਯਾਦਾ ਸੁਰਖਪੁਰੀਆ ਤੁਹਾਡੇ ਵੱਲੋ ਲਿਆ ਇਹ ਕਦਮ ਸ਼ਲਾਂਘਾਯੋਗ ਹੈ ਆਉਣ ਵਾਲੇ ਟਾਈਮ ਚ ਕਬੱਡੀ ਦੀ ਬੇਹਤਰੀ ਲਈ ਬਹੁਤ ਚੰਗਾ ਹੋਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


