(ਸਮਾਜ ਵੀਕਲੀ) ਸਿੱਧ ਜੋਗੀ ਬਾਬਾ ਬਾਲਿਕ ਨਾਥ ਜੀ ਦੀ ਮਹਿਮਾਂ ਦਾ ਗੁਣਗਾਣ ਕਰਦੀ ਭੇਟ ( ਜੋਗੀਆ ਆਜਾ ਵੇ ) ਦੀ ਵੀਡੀਓ ਹੋਈ ਸ਼ੂਟ ਇਸ ਭੇਟ ਨੂੰ ਗਾਇਕਾ ਬੇਬੀ ਏ ਕੌਰ ਅਮਰੀਤ ਕੌਰ ਅਤੇ ਵਿਸ਼ਾਲੀ ਰੱਤੂ ਵਲੋਂ ਗਾਇਆ ਗਿਆ ਹੈ, ਇਸ ਨੂੰ ਗੀਤਕਾਰ ਕੁਲਵੰਤ ਸਰੋਆ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦੀ ਆਡੀਓ ਅਤੇ ਵੀਡੀਓ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤੀ ਗਈ ਹੈ, ਵੀਡੀਓ ਬਣਾਉਣ ਸਮੇ ਨਰਿੰਦਰ ਬਾਵਾ, ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ, ਗਾਇਕਾ ਅਤੇ ਗੀਤਕਾਰ ਪ੍ਰੀਤ ਬਲਿਹਾਰ, ਬੇਬੀ ਏ ਕੌਰ, ਵਿਸ਼ਾਲੀ ਰੱਤੂ ਹਾਜ਼ਰ ਸਨ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਘਾ ਡੰਡੇਵਾਲ, ਕਾਲਾ ਮਖਸੂਸਪਰੀ, ਮਨਮੀਤ ਕੌਰ, ਮੁਕੇਸ਼ ਕਟਾਰੀਆਂ ਵਾਲਾ, ਕਮਲ ਮੰਢਾਲੀ ਵਾਲਾ, ਦਲਜੀਤ ਰਾਏ,ਇਟਰਨੈਸ਼ਨਲ ਪ੍ਰਮੋਟਰ ਰਵੀ ਮਾਨ ਕੈਨੇਡਾ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



