(ਸਮਾਜ ਵੀਕਲੀ)
ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ ਸਿੱਖ ਸੇਵਾ ਮਿਸ਼ਨ ਲੁਧਿਆਣਾ ਨੇ ਯਾਤਰਾ ਦੌਰਾਨ ਜੋ ਕਨੇਡਾ ਦੇਸ਼ ਦੀ ਕਾਮਯਾਬੀ ਦੇਖੀ ਉਹ ਤੁਹਾਨੂੰ ਸ਼ਬਦਾਂ ਰਾਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।
1. ਟ੍ਰੈਫਿਕ ਕਾਨੂੰਨ-ਜੀਰੋ % ਐਕਸੀਡੈਂਟ ।
2. ਸੜਕਾਂ ਸਾਫ਼ ਕੋਈ ਖੱਡਾ ਨਹੀ।
3. ਛੋਟਾ ਮੋਟਾ ਕੋਈ ਖੱਡਾ ਹੈ ਤਾਂ ਨਾਲ ਹੀ ਰਿਪੇਅਰ।
4. ਸਾਰੀ ਸੜਕ ਬਣਾਉਣ ਦੀ ਜ਼ਰੂਰਤ ਨਹੀਂ ।
5. ਗਰੀਨਰੀ ਬਹੁਤ ਜ਼ਿਆਦਾ।
6. ਸਫ਼ਾਈ ਦੀ ਕੋਈ ਕਮੀ ਨਹੀਂ ।
7. ਬਿਜਲੀ 24 ਘੰਟੇ 120 ਵੋਲਟੇਜ ਡੀ ਸੀ ਇੱਥੇ ਟਰਾਂਸਫਾਰਮਰ ਨਹੀਂ ਲੱਗੇ ਹੋਏ ।
8. ਰਸੋਈ ਬਿਜਲੀ ਚੁੱਲੇ ਬਾਥਰੂਮ ਗਰਮ ਪਾਣੀ।
9. ਸੁਪਰ ਸਟੋਰ ਫਿਕਸ ਪਰਾਈਜ਼ ।
10. ਬੈਸਟ ਕਵਾਲਟੀ ।
11. ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਸਾਰੇ ਕਨੇਡਾ ।
12. ਭਾਰਤ ਕਦੀ ਵੀ ਵਿਦੇਸ਼ਾ ਦਾ ਮੁਕਾਬਲਾ ਨਹੀ ਕਰ ਸਕਦਾ । 13. ਭਾਰਤ ਦੀਆਂ ਰਾਜਨੀਤਕ ਪਾਲਸੀਆਂ ਗਲਤ।
14. ਅੰਡਾਨੀ ਅੰਬਾਨੀ ਅਮੀਰ ਸਾਰਾ ਦੇਸ਼ ਗਰੀਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



