ਸਮਾਂ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ)

ਸਮਾਂ ਬਹੁਤ ਕੀਮਤੀ ਹੈ
ਮੁੱਠੀ ਵਿਚੋਂ ਰੇਤ ਦੀ ਤਰ੍ਹਾਂ
ਕਿਰਦਾ ਜਾਂਦਾ ਹੈ
ਸਮਾਂ ਇੰਤਜ਼ਾਰ ਨਹੀਂ ਕਰਦਾ
ਸਮਾਂ ਆਪਣਾ ਕੰਮ ਪੂਰਾ ਕਰ ਰਿਹੈ
ਬਾਕੀ ਇਹ ਆਪ ਤੇ ਨਿਰਭਰ ਕਰਦਾ ਹੈ
ਆਪ ਦੇ ਸਮੇਂ ਦੀ ਅਹਿਮ ਲੋੜ ਕਿਹਨੂੰ ਹੈ
ਆਪ ਸਮਾਂ ਕਦੇ ਫਜ਼ੂਲ ਤਾਂ ਨਹੀਂ ਗਵਾ ਰਹੇ
ਸਮਾਂ ਹੱਥ ਵਿੱਚੋਂ ਨਿਕਲਣ ਤੋਂ ਬਾਅਦ
ਵਾਪਸ ਨਹੀਂ ਆਉਂਦਾ
ਆਪ ਨੂੰ ਪਛਤਾਉੰਦਾ ਦੇਖ
ਸਮਾਂ ਬੇਵੱਸ ਹੋ
ਆਪ ਤੇ ਬਸ ਤਰਸ ਹੀ ਕਰ ਸਕਦਾ ਹੈ।

ਕੰਵਲਜੀਤ ਕੌਰ ਜੁਨੇਜਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNitin Agarwal named new BSF chief
Next articleਏਹੁ ਹਮਾਰਾ ਜੀਵਣਾ ਹੈ -309