ਸਟੇਡੀਅਮ ਵਿੱਚ ਸ਼ਹਿਰੀ ਬੇਘਰਿਆਂ ਲਈ ਨਗਰ ਕੌਂਸਲ ਸ਼ਾਮਚੁਰਾਸੀ ਨੇ ਬਣਾਇਆ ਰੈਣ ਬਸੇਰਾ

(ਸਮਾਜ ਵੀਕਲੀ)- ਸ਼ਾਮਚੁਰਾਸੀ (ਕੁਲਦੀਪ ਚੁੰਬਰ)-/ ਸਰਦੀ ਦੇ ਮੌਸਮ ਅਤੇ ਸ਼ੀਤ ਲਹਿਰ ਦੇ ਪ੍ਰਕੋਪ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਸ਼ਹਿਰੀ ਬੇਘਰਿਆਂ ਵਾਸਤੇ ਨਾਈਟ ਸ਼ੈਲਟਰ/ਰੈਣ ਬਸੇਰਾ ਪਹਿਲਾਂ ਜੋ ਕਿ ਰੋਜ਼ਾ ਬਾਬਾ ਸ਼ਾਮੀ ਸ਼ਾਹ ਜੀ ਦੇ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਨਾਈਟ ਸ਼ੈਲਟਰ/ਰੈਣ ਬਸੇਰਾ ਬਣਾਇਆ ਗਿਆ ਸੀ, ਹੁਣ ਉਸ ਜਗ੍ਹਾ ਤੇ ਸਰਕਾਰ ਵਲੋਂ ਸਬ-ਤਹਿਸੀਲ ਦਾ ਦਫਤਰ ਬਣਾਇਆ ਜਾ ਚੁੱਕਾ ਹੈ।ਜਿਸ ਕਾਰਨ ਹੁਣ ਇਹ ਨਾਈਟ ਸ਼ੈਲਟਰ/ਰੈਣ ਬਸੇਰਾ ਦਫਤਰ ਨਗਰ ਕੌਂਸਲ ਸ਼ਾਮਚੌਰਾਸੀ ਦੇ ਨਜ਼ਦੀਕ ਸਟੇਡੀਅਮ ਦੀ ਬਿਲਡਿੰਗ ਵਿੱਚ ਸ਼ਿਫਰ ਕਰ ਦਿੱਤਾ ਗਿਆ ਹੈ।ਕੋਈ ਵੀ ਸ਼ਹਿਰੀ ਬੇਘਰਾ ਰਾਤ ਦੇ ਸਮੇਂ ਇਸ ਜਗਾ੍ ਤੇ ਰਾਤ ਗੁਜ਼ਾਰ ਸਕਦਾ ਹੈ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article032 ਸ਼ਾਹਕੋਟ ਸਥਿਤ ਬੂਥ ਨੰਬਰ 221 ਤੋਂ 230 ਤੱਕ ਵੋਟਿੰਗ ਮਸ਼ੀਨਾਂ/ਵੀ .ਵੀ .ਪੈਡ ਦੇ ਚਲਾਉਣ ਸਬੰਧੀ ਜਾਣਕਾਰੀ ਦਿੱਤੀ
Next article2022 must be year to end Covid-19: WHO