ਲਖੀਮਪੁਰ ਖੀਰੀ ’ਚ ਮਾਰੇ ਗੲੇ ਚਾਰ ਕਿਸਾਨਾਂ ਦੀਆਂ ਅਸਥੀਆਂ ਸਮੁੰਦਰ ’ਚ ਜਲ ਪ੍ਰਵਾਹ

ਮੁੰਬਈ (ਸਮਾਜ ਵੀਕਲੀ):ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਹਿੰਸਾ ਦੌਰਾਨ ਮਾਰੇ ਗੲੇ ਚਾਰ ਕਿਸਾਨਾਂ ਦੀਆਂ ਅਸਥੀਆਂ ਦਾ ਇਕ ਹਿੱਸਾ ਅੱਜ ਇਥੇ ਗੇਟਵੇਅ ਆਫ ਇੰਡੀਆ ਨਜ਼ਦੀਕ ਅਰਬ ਸਾਗਰ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਬੀਕੇਯੂ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ’ਚ ਸੈਂਕੜੇ ਕਿਸਾਨ ਤੇ ਹੋਰ ਆਗੂ ਦੱਖਣੀ ਮੁੁੰਬਈ ਦੇ ਆਜ਼ਾਦ ਮੈਦਾਨ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਹੱਥਾਂ ’ਚ ਅਸਥੀਆਂ ਵਾਲਾ ਕਲਸ਼ ਫੜ ਕੇ ਗੇਟਵੇਅ ਆਫ਼ ਇੰਡੀਆ ਪੁੱਜੇ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ ਮਹਾਪੰਚਾਿੲਤ: ਕਿਸਾਨਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ
Next articleਐੱਸਟੀਐੱਫ ਦੀ ਰਿਪੋਰਟ ’ਤੇ ਫੌਰੀ ਕਾਰਵਾਈ ਹੋਵੇ: ਸਿੱਧੂ