(ਸਮਾਜ ਵੀਕਲੀ)
1.
ਤੁਸੀਂ ਸਾਡੇ ਤੇ ਲਿਖੋ
ਇਨਾਮ ਮਿਲਣਗੇ
ਤੁਹਾਡੇ ਤੇ!
ਤੁਹਾਡੇ ਤੇ
ਕਵਿਤਾ ਟਿਕਣੀ ਨਹੀਂ
ਚੀਕਣੀ ਦੇਹ ਤੇ
ਸ਼ਬਦ ਠਹਿਰਦੇ ਨਹੀਂ
ਕਵਿਤਾ ਟਿਕਦੀ ਹੈ
ਖੁਰਦਰੀ ਥਾਂ ਤੇ
ਪਾਟੇ ਹੱਥਾਂ ਤੇ
ਤੇ ਪਾਟੀਆਂ ਅੱਡਿਆਂ
ਵਾਲੇ ਮਿੱਟੀ ਭਰੇ ਪੈਰਾਂ ਤੇ
ਤੁਹਾਡੇ ਤੇ
ਕਵਿਤਾ ਬਣਨੀ ਨਹੀਂ
-ਰਾਜਸਥਾਨੀ ਰਾਮਸਵਰੁਪ ਕਿਸਾਨ ਜੀ
ਪੰਜਾਬੀ ਅਨੁਵਾਦ- ਪ੍ਰਦੀਪ ਸਿੰਘ
ਸੰਪਰਕ- 9468142391
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly