ਕਵਿਤਾ

ਅਮਨਦੀਪ ਕੌਰ ਹਾਕਮ

(ਸਮਾਜ ਵੀਕਲੀ)

ਪੜ੍ਹ ਲੈ ਊੜਾ
ਸਾਂਭ ਲੈ ਜੂੜਾ
ਮਾਂ ਦਿਆ ਮੱਖਣਾਂ ਓਏ
ਸਾਡੀ ਮਾਂ ਬੋਲੀ ਪੰਜਾਬੀ
ਯਾਦ ਤੂੰ ਰੱਖਣਾਂ ਓਏ
ਮਾਂ ਦੇ ਵਾਂਗੂੰ ਪੁੱਤਰਾ ਤੈਨੂੰ
ਕਿਸੇ ਨੀ ਗਲ਼ ਨਾਲ ਲਾਉਣਾ
ਓਪਰੀ ਬੁੱਕਲ ਬੈਠੇਂਗਾਂ ਜੇ
ਭੋਰਾ ਨਿੱਘ ਨੀ ਆਉਣਾ
ਇਸਦੀ ਮਮਤਾ ਬਾਝੋਂ ਤੈਨੂੰ
ਲੱਗੂਗਾ ਜੱਗ ਸੱਖਣਾਂ ਓਏ
ਸਾਡੀ ਮਾਂ ਬੋਲੀ ਪੰਜਾਬੀ ਯਾਦ ਤੂੰ ਰੱਖਣਾਂ ਓਏ
ਅਮਨਦੀਪ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣਾਂ ਦੇ ਖਿਲਾੜ੍ਹੀ
Next articleਏਹੁ ਹਮਾਰਾ ਜੀਵਣਾ ਹੈ -344