ਮਾਣਕੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅੰਬੇਡਕਰਵਾਦੀ ਲੋਕਾਂ ਸਮੇਤ ਆਮ ਲੋਕਾਂ ਉਪਰ ਝੂਠੇ ਪਰਚੇ ਦਿੱਤੇ ਜਾ ਰਹੇ ਹਨ ਡਰੱਗ ਦੇ ਨਾਂ ਹੇਠ ਪੰਜਾਬ ਦੀ ਜਵਾਨੀ ਨੂੰ ਜੇਲਾਂ ਵਿੱਚ ਡੱਕਣਾ ਇਹ ਆਮ ਜੀ ਗੱਲ ਹੋ ਚੁੱਕੀ ਹੈ ਪਿਛਲੇ ਦਿਨੀ ਅੰਬੇਡਕਰ ਚੌਂ ਖੰਨਾ ਵਿੱਚ ਲੱਗੇ ਧਰਨੇ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਪੱਧਰ ਦੀਆਂ ਜਥੇਬੰਦੀਆਂ ਨਾ ਕੁਝ ਵਾਅਦੇ ਕੀਤੇ ਸਨ ਉਸ ਉਪਰ ਖਰੀ ਨਹੀਂ ਉਤਰੀ ਉਸ ਸਬੰਧੀ ਪਿੰਡ ਮਾਣਕੀ ਵਿਚ ਅਗਲੀ ਰਣਨੀਤੀ ਤਹਿ ਕਰਨ ਲਈ 14 ਨਵੰਬਰ ਨੂੰ ਸਵੇਰੇ 11 ਵੱਖ ਵੱਖ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੋਸ਼ਲ ਵਰਕਰ ਡਾਕਟਰ ਰੀਤੂ ਸਿੰਘ, ਨਵ ਜੁਗਤ ਦਲ ਦੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਜਬਰ ਜਬਰ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਪੰਜਾਬ ਟਰੇਡ ਬਹੁਜਨ ਮੋਰਚਾ ਦੇ ਪ੍ਰਧਾਨ ਜੋਰਾ ਸਿੰਘ ਚੀਮਾ, ਸੰਯੁਕਤ ਦਲਿਤ ਮੋਰਚਾ ਦੇ ਲਖਵਿੰਦਰ ਸਿੰਘ ਬੋਬੀ ਅਤੇ ਭਗਵੰਤ ਸਿੰਘ ਸਮਾਓ, ਲਖਬੀਰ ਸਿੰਘ ਕਰਖਣਾ, ਦਲਵੀਰ ਸਿੰਘ ਮੰਡਿਆਲਾ , ਅਨਿਲ ਕੁਮਾਰ, ਬਹਾਲ ਸਿੰਘ ਪੋਲਾ , ਅਮਨਦੀਪ ਸਿੰਘ ਗੁੜੇ, ਡਾਕਟਰ ਜੋਗਿੰਦਰ ਲਾਲ ਰਾਏ, ਬਲਵੀਰ ਸਿੰਘ ਪੁਸੀੜ, ਗੁਰਚਰਨ ਸਿੰਘ ਪਹਿਲਵਾਨ ਜਮਾਲਪੁਰ, ਅਵਤਾਰ ਸਿੰਘ ਤਾਰੀ ਆਦਿ ਹੋਰ ਵੱਖ ਵੱਖ ਧਾਰਮਿਕ ਰਾਜਨੀਤਿਕ ਸਮਾਜਿਕ ਰਵਿਦਾਸੀਆ ਵਾਲਮੀਕ ਰੰਗਰੇਟੇ ਮਜਬੀ ਜਥੇਬੰਦੀਆਂ ਪਹੁੰਚ ਰਹੀਆਂ ਹਨ|
HOME ਪਿੰਡ ਮਾਣਕੀ ਵਿਚ ਅਗਲੀ ਰਣਨੀਤੀ ਤਹਿ ਕਰਨ ਲਈ 14 ਨਵੰਬਰ ਸਵੇਰੇ 11...



