(ਸਮਾਜਵੀਕਲੀ)
ਆਪਣੀਆਂ ਧੀਆਂ ਨੂੰ
ਕੁੱਖਾਂ ਵਿੱਚ ਕਤਲ ਕਰਵਾਉਣ ਵਾਲਿਉ
ਤੁਸੀਂ ਕੀ ਜਾਣੋ
ਧੀਆਂ ਦਾ ਪਿਆਰ
ਕੀ ਹੁੰਦਾ ਹੈ
ਧੀਆਂ ਦਾ ਪਿਆਰ ਤਾਂ
ਉਹ ਹੀ ਜਾਣਦੇ ਨੇ
ਜੋ ਆਪਣੀਆਂ ਧੀਆਂ ਨੂੰ
ਪੁੱਤਾਂ ਨਾਲੋਂ ਵਧ
ਲਾਡ ਲਡਾਉਂਦੇ ਨੇ
ਅਤੇ ਜੋ ਉਨ੍ਹਾਂ ਦੀ ਹਰ ਇੱਛਾ
ਪੂਰੀ ਕਰਨ ਲਈ
ਹਰ ਵੇਲੇ ਤਤਪਰ ਰਹਿੰਦੇ ਨੇ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly