(ਸਮਾਜ ਵੀਕਲੀ)
ਦੋ ਦੋ ਵਾਰ ਦੀਵਾਲ਼ੀ ਆਈ ,
ਦੋ ਦੋ ਵਾਰੀ ਵਧਾਈਆਂ ।
ਦੋ ਦੋ ਵਾਰ ਹੀ ਚੱਲੇ ਪਟਾਕੇ ,
ਦੋ ਦੋ ਵਾਰ ਮਿਠਾਈਆਂ ।
ਜੋ ਹੋਇਆ ਪ੍ਰਦੂਸ਼ਨ ਉਹਦਾ,
ਫ਼ਿਕਰ ਕੋਈ ਨਾ ਕਰਦਾ ;
ਖਾਣ ਪੀਣ ਵਿੱਚ ਸ਼ਰੇਆਮ ਹੀ,
ਜ਼ਹਿਰਾਂ ਜਾਣ ਮਿਲਾਈਆਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



