ਜਿੱਤ ਦੀ ਖ਼ੁਸ਼ੀ

(ਸਮਾਜ ਵੀਕਲੀ)

ਹਿੰਮਤ ਲਗਨ ਤੇ ਮਿਹਨਤ ਨੇ ਹੈ ਐਸਾ ਤਾਣਾ ਤਣਿਆਂ।
ਸਾਡਾ ਭਾਰਤ ਦੇਸ਼ ਹੈ ਜੇਤੂਆਂ ਦਾ ਵੀ ਜੇਤੂ ਬਣਿਆਂ ।
ਤਾਂ ਹੀ ਬੱਚਾ ਬੱਚਾ ਆਪਸ ਦੇ ਵਿੱਚ ਦਿੰਦੈ ਵਧਾਈਆਂ।
ਵੇਖ ਲਓ ਹਰ ਵਾਸੀ ਦਾ ਫ਼ਖ਼ਰ ਨਾਲ਼ ਹੈ ਸੀਨਾ ਤਣਿਆਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਪਿੰਡ ਈਸਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਦੀ ਸਲਾਨਾ 56ਵੀਂ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ
Next article*ਪਰਿਵਾਰਕ ਵਿੱਤੀ ਯੋਜਨਾਬੰਦੀ ਵਿੱਚ ਔਰਤਾਂ ਦੀ ਭਾਗੀਦਾਰੀ ਜ਼ਰੂਰੀ *