ਸਮਾਜ ਵੀਕਲੀ
ਮਨ ਦੀਆਂ ਗੱਲ ਕਰਦਾ ਪਖੰਡੀ
ਕਿਓਂ ਨਹੀਂ ਇਹਨੂੰ ਦਿੱਸਦਾ ਰੁੱਲਦਾ ਇਨਸਾਨ ਯਾਰ
ਗੰਗੂ ਦਾ ਹੈ ਖੂਨ ਰਗਾਂ ਵਿੱਚ
ਅਕ੍ਰਿਤਘਣ ਨੇ ਬੇਚਕੇ ਖਾਹ ਲਿਆ ਹਿੰਦਸਤਾਨ ਯਾਰ
ਸਾਰਾ ਦੇਸ਼ ਖੱਜਲ ਖੁਆਰ ਕਰ ਦਿੱਤਾ
ਅੱਜ ਕਰ ਦਿੱਤਾ ਹੈ ਬਰਬਾਦ ਸਾਡਾ ਕਿਸਾਨ ਯਾਰ
ਬੇਸ਼ਰਮ ਬੇ ਹਿਆ ਕਮੀਨਾ
ਝੂਠ ਬੋਲਦਾ ਉੱਚੇ ਚੱੜਕੇ ਇਹ ਕੰਜਰ ਬੇਈਮਾਨ ਯਾਰ
ਸਿੰਘਦਾਰ ਸੱਚ ਲਿੱਖਦਾ
ਮੋਦੀ ਸ਼ਾਹ ਦੀ ਹੈ ਕਾਲੀ ਝੂਠੀ ਪਾਪੀ ਜੁਬਾਨ ਯਾਰ
ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly